FacebookTwitterg+Mail

ਕੱਪੜੇ ਉਤਾਰ ਬਾਥਟੱਬ 'ਚ ਪਦਮ ਲਕਸ਼ਮੀ ਨੇ ਪਿੱਜ਼ਾ ਸਲਾਈਸਿਜ਼ ਨਾਲ ਦਿੱਤੇ ਪੋਜ਼

padma lakshmi bold photoshoot
06 May, 2018 09:36:54 AM

ਲਾਸ ਏਂਜਲਸ(ਬਿਊਰੋ)— ਭਾਰਤ 'ਚ ਜਨਮ ਲੈਣ ਵਾਲੀ ਸੁਪਰ ਮਾਡਲ ਪਦਮ ਲਕਸ਼ਮੀ ਨੇ ਬਾਥਟੱਬ 'ਚ ਪਿੱਜ਼ਾ ਸਲਾਈਸਿਜ਼ ਨਾਲ ਨਿਊਡ ਫੋਟੋਸ਼ੂਟ ਕਰਵਾਇਆ। 'ਟੌਪ ਸ਼ੈੱਫ' ਹੋਸਟ ਨੇ ਸ਼ੁੱਕਰਵਾਰ ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਦੀ ਲੜੀ ਪੋਸਟ ਕੀਤੀ।
Punjabi Bollywood Tadka
ਤਸਵੀਰਾਂ 'ਚ ਉਸ ਨੇ ਆਪਣੇ ਅੰਗਾਂ ਨੂੰ ਪੇਪਰੋਨੀ ਪਿੱਜ਼ਾ ਦੇ ਸਲਾਈਸਿਜ਼ ਨਾਲ ਢੱਕਿਆ ਹੋਇਆ ਹੈ ਅਤੇ ਕੈਮਰੇ ਨੂੰ ਦੇਖਦੇ ਹੋਏ ਪਿੱਜ਼ਾ ਦਾ ਆਨੰਦ ਮਾਣ ਰਹੀ ਹੈ, ਜਦਕਿ ਇਕ ਤਸਵੀਰ 'ਚ ਰੈੱਡ ਵਾਈਨ ਪੀਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਪਦਮ ਲਕਸ਼ਮੀ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਉਹ ਹਮੇਸ਼ਾ ਹੀ ਆਪਣੇ ਹੌਟ ਤੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
Punjabi Bollywood Tadka
ਪਦਮ ਲਕਸ਼ਮੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨੀਂ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।
Punjabi Bollywood Tadka
ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Padma LakshmiBold PhotoshootInstagram Hot PicturesPizzaਪਦਮ ਲਕਸ਼ਮੀ

Edited By

Sunita

Sunita is News Editor at Jagbani.