FacebookTwitterg+Mail

ਨਮ ਅੱਖਾਂ ਨਾਲ ਪਾਕਿਸਤਾਨੀ ਕਲਾਕਾਰਾਂ ਨੇ ਰਿਸ਼ੀ ਕਪੂਰ ਤੇ ਇਰਫਾਨ ਖਾਨ ਨੂੰ ਦਿੱਤੀ ਸ਼ਰਧਾਂਜਲੀ

pakistani artist gave tribute to bollywood irrfan khan and rishi kapoor
01 May, 2020 04:24:42 PM

ਮੁੰਬਈ (ਵੈੱਬ ਡੈਸਕ) : ਬੀਤੇ ਦੋ ਦਿਨ ਫਿਲਮ ਬਾਲੀਵੁੱਡ ਲਈ 'ਕਾਲਾ ਦਿਨ' ਦੇ ਰੂਪ ਵਿਚ ਸਾਬਿਤ ਹੋਏ ਹਨ। ਅਭਿਨੇਤਾ ਇਰਫਾਨ ਖਾਨ ਅਤੇ ਬਾਅਦ ਵਿਚ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਭਾਰਤੀ ਫ਼ਿਲਮੀ ਸਿਤਾਰੇ ਹੀ ਨਹੀਂ ਸਗੋਂ ਪਾਕਿਸਤਾਨੀ ਕਲਾਕਾਰ ਵੀ ਸਦਮੇ ਵਿਚ ਹਨ। ਸੋਸ਼ਲ ਮੀਡੀਆ ਦੇ ਜਰੀਏ ਪਾਕਿਸਤਾਨੀ ਕਲਾਕਾਰ ਆਪਣਾ ਦੁੱਖ ਜ਼ਾਹਿਰ ਕਰ ਰਹੇ ਹਨ। ਦੋਵੇਂ ਕਲਾਕਾਰਾਂ ਦੀ ਮੌਤ ਕੈਂਸਰ ਕਾਰਨ ਹੋਈ ਹੈ।

 
 
 
 
 
 
 
 
 
 
 
 
 
 

“Inna Lillahi wa inna ilayhi raji'un”..... "Verily we belong to God, and verily to Him do we return."! . . . Disturbed and gutted!! A fine soul gone too soon. I had the honour of first meeting Irrfan as a co-star on the sets of ‘A Mighty Heart.’ For one of the scenes after learning his lines I saw him doing the scene again and again which left me puzzled. I asked him, Irrfan Sahab ye kya kar rahe hain aap? He replied- We’re both playing CID agents which means we’ll be showing our ID cards everywhere. I’m practicising the scene so I don’t look clumsy while showing the ID card. And that was the first time I realised what a fine actor he was. We’d become friends on the sets and used to hang out together after the shoot. I remember for another scene, he wanted to know a word in Urdu used commonly in Pakistan and he asked me. He was a great actor but didn’t shy away from learning and perfecting his art. One of the evenings, he shared an incident where him and his friend got the role of an extra actor in James Bond series “Octopussy” which was shot in India. But because they cycled to the set, they were late and the shoot was over. He told me since then he wanted to do a Hollywood movie. Our careers in Hollywood started together, but he proved his mettle and conquered the fort. In 2018 while attending IPPA in London. I found out that he was in London, though he wasn’t meeting anyone he agreed to meet me. We had a long chat about movies and world in general. He looked so positive. His last words were- “Adnan, I’ll be fine very soon and I’ll be back. InshAllah”! Who knew today, I would be penning this note. Condolences and strength to his family. Irrfan, you will be missed a lot. Rest in peace my friend.🙏

A post shared by Adnan Siddiqui (@adnansid1) on Apr 29, 2020 at 3:02am PDT

ਰਿਸ਼ੀ ਕਪੂਰ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉੱਥੇ ਹੀ ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ।

ਪਾਕਿਸਤਾਨੀ ਕਲਾਕਾਰ ਅਦਨਾਨ ਸਿਦੀਕੀ, ਸਬ ਕਮਰ ਇਮਰਾਨ ਅੱਬਾਸ, ਸਜ਼ਲ ਅਲੀ, ਮਹਿਰਾ ਖਾਨ ਵਰਗੇ ਸਿਤਾਰਿਆਂ ਫਿਲਮ ਇੰਡਸਟਰੀ ਦੇ ਕੋਹਿਨੂਰ ਅਭਿਨੇਤਾਵਾਂ ਲਈ ਅੱਖਾਂ ਨਮ ਕਰਨ ਵਾਲੇ ਟਵੀਟ ਰਾਹੀਂ ਸ਼ਰਧਾਂਜਲੀ ਦਿੱਤੀ ਹੈ।    

ਦੱਸਣਯੋਗ ਹੈ ਕਿ ਸਿਨੇਮਾ ਜਗਤ ਲਈ ਬੀਤੇ 2 ਦਿਨ ਬੇਹੱਦ ਮੁਸ਼ਕਿਲ ਰਹੇ ਹਨ। 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦਿਹਾਂਤ ਹੋਇਆ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਅਪ੍ਰੈਲ ਨੂੰ ਰਿਸ਼ੀ ਕਪੂਰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। 
 


Tags: Pakistani ArtistTributeIrrfan KhanRishi KapoorSaba QamarAdnan Siddiqui

About The Author

sunita

sunita is content editor at Punjab Kesari