FacebookTwitterg+Mail

ਬ੍ਰਹਮਾਰਾਕਸ਼ਸ ਨਾਲ ਵਾਪਸੀ ਕਰੇਗਾ ਪਰਾਗ ਤਿਆਗੀ

parag tyagi will return with brahamrakshas
06 November, 2016 02:55:22 AM

ਨਵੀਂ ਦਿੱਲੀ— ਟੈਲੀਵਿਜ਼ਨ ਸੀਰੀਅਲ 'ਬ੍ਰਹਮਾਰਾਕਸ਼ਸ-ਜਾਗ ਉਠਾ ਸ਼ੈਤਾਨ' 'ਚ ਅਭਿਨੇਤਾ ਪਰਾਗ ਤਿਆਗੀ ਖਤਰਨਾਕ ਰਾਕਸ਼ਸ ਦੇ ਰੂਪ 'ਚ ਵਾਪਸੀ ਕਰਨ ਜਾ ਰਿਹਾ ਹੈ, ਜੋ ਨਵੇਂ ਵਿਆਹੇ ਜੋੜੇ ਦੇ ਜੀਵਨ 'ਚ ਤਬਾਹੀ ਲਿਆਉਣ ਦਾ ਕੰਮ ਕਰੇਗਾ। ਇਸ 'ਚ ਰੈਨਾ ਅਤੇ ਰਿਸ਼ਭ ਦੀ ਕਹਾਣੀ ਦਿਖਾਈ ਜਾ ਰਹੀ ਹੈ, ਜੋ ਕਮਲਪੁਰਾ 'ਚ ਇਕ ਵਿਆਹ ਲਈ ਜਾਂਦੇ ਹਨ ਅਤੇ ਉਥੇ ਉਨ੍ਹਾਂ ਦਾ ਸਾਹਮਣਾ ਬ੍ਰਹਮਾਰਾਕਸ਼ਸ ਨਾਲ ਹੁੰਦਾ ਹੈ, ਉਨ੍ਹਾਂ 'ਚੋਂ ਇਕ ਮਰ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਹ ਬ੍ਰਹਮਾਰਾਕਸ਼ਸ ਨੂੰ ਹਰਾਉਣ ਦਾ ਫੈਸਲਾ ਲੈਂਦਾ ਹੈ।


Tags: ਟੀਵੀ ਅਭਿਨੇਤਾ ਪਰਾਗ ਤਿਆਗੀ TV actor Parag Tyagi