FacebookTwitterg+Mail

ਏਅਰਪੋਰਟ 'ਤੇ ਛਾਇਆ ਪਰਿਣੀਤੀ ਦਾ ਦੇਸੀ ਲੁੱਕ

parineeti chopra
18 August, 2018 03:13:55 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਅਭਿਨੇਤਰੀ ਪਰਿਣੀਤੀ ਚੋਪੜਾ ਹਾਲ ਹੀ 'ਚ ਮੁੰਬਈ ਦੇ ਏਅਰਪੋਰਟ 'ਤੇ ਸਪਾਟ ਹੋਈ। ਏਅਰਪੋਰਟ 'ਤੇ ਪਰਿਣੀਤੀ ਚੋਪੜਾ ਦਾ ਦੇਸੀ ਲੁੱਕ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਵਾਈਟ ਕੁਰਤੀ ਨਾਲ ਮੈਚਿੰਗ ਸ਼ਰਾਰਾ ਪਾਇਆ ਹੋਇਆ ਸੀ, ਜਿਸ 'ਤੇ ਬਲੂ ਕਢਾਈ ਵੀ ਕੀਤੀ ਹੋਈ ਸੀ।
Parineeti Chopra left aside all her work for her cousin's roka.
ਦੱਸ ਦੇਈਏ ਕਿ ਪਰਿਣੀਤੀ ਆਪਣੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਦੀ ਸ਼ੂਟਿੰਗ ਲਈ ਲਖਨਊ ਗਈ ਹੋਈ ਸੀ। ਇਸ ਫਿਲਮ 'ਚ ਸਿਧਾਰਥ ਨਾਲ ਪਰਿਣੀਤੀ ਚੋਪੜਾ ਦੀ ਜੋੜੀ ਬਣੀ ਹੈ।
Dressed in ethnic attire, the actor was all smiles.
ਫਿਲਮ ਬਿਹਾਰ ਦੇ 'ਪਕੜਵਾ ਵਿਆਹ' ਬਾਵ ਜ਼ਬਰਦਸਤੀ ਵਿਆਹ ਕਰਵਾਉਣ ਦੀ ਬੁਰਾਈ 'ਤੇ ਆਧਾਰਿਤ ਹੈ। ਇਸ ਫਿਲਮ ਦਾ ਪਹਿਲਾਂ ਟਾਈਟਲ 'ਸ਼ਾਟਗਨ ਸ਼ਾਦੀ' ਰੱਖਿਆ ਗਿਆ ਸੀ,ਜਿਸ ਨੂੰ ਬਦਲ ਕੇ 'ਜਬਰੀਆ ਜੋੜੀ' ਕਰ ਦਿੱਤਾ ਗਿਆ ਹੈ।
She was in Lucknow, shooting for Jabariya Jodi with Sidharth Malhotra.

Her producers producers Balaji Motion Pictures were quick to provide her with a day off to attend the event in the city.

Punjabi Bollywood Tadka


Tags: Parineeti ChopraAirport Jabariya JodiSidharth Malhotra

Edited By

Manju

Manju is News Editor at Jagbani.