FacebookTwitterg+Mail

ਫਿਲਮ ਫੇਅਰ ਮੈਗਜ਼ੀਨ ਲਈ 'ਵਾਟਰ ਬੇਬੀ' ਬਣੀ ਪਰਿਣੀਤੀ ਚੋਪੜਾ

parineeti chopra
29 September, 2018 09:24:03 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਬਣੀ ਹੋਈ ਹੈ। ਪਰਿਣੀਤੀ ਅਰਜੁਨ ਕਪੂਰ ਨਾਲ 'ਨਮਸਤੇ ਲੰਡਨ' ਦੀ ਸੀਕਵਲ ਫਿਲਮ 'ਨਮਸਤੇ ਇੰਗਲੈਂਡ' 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਹਾਲ ਹੀ 'ਚ ਪਰਿਣੀਤੀ ਚੋਪੜਾ ਨੇ ਫਿਲਮ ਫੇਅਰ ਮੈਗਜ਼ੀਨ ਲਈ ਫੋਟੋ ਸ਼ੂਟ ਕਰਵਾਇਆ ਹੈ।

Punjabi Bollywood Tadka
ਫਿਲਮ ਫੇਅਰ ਨੇ ਆਪਣੇ ਇੰਸਟਾਗ੍ਰਾਮ 'ਤੇ ਪਰਿਣੀਤੀ ਚੋਪੜਾ ਦੀ ਸੈਕਸੀ ਫੋਟੋ ਸ਼ੇਅਰ ਕੀਤੀ ਹੈ। ਤਸਵੀਰਾਂ 'ਚ ਪਰਿਣੀਤੀ ਚੋਪੜਾ ਹੌਟ ਬਿਕਨੀ 'ਚ ਪੂਲ 'ਚ ਨਜ਼ਰ ਆਈ ਹੈ।

Punjabi Bollywood Tadka

ਫਿਲਮ ਫੇਅਰ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਵਾਟਰ ਬੇਬੀ, ਪਰਿਣੀਤੀ ਨੇ ਫਿਲਮ ਫੇਅਰ ਮੈਗਜ਼ੀਨ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਪਰਿਣੀਤੀ ਚੋਪੜਾ ਫਿਲਮ ਫੇਅਰ ਮੈਗਜ਼ੀਨ ਦੇ ਅਕਤੂਬਰ ਸੈਸ਼ਨ ਦੀ ਕਵਰ ਗਰਲ ਬਣੀ ਹੈ। ਪਰਿਣੀਤੀ ਦੀ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Parineeti ChopraFilmfare MagazineBikini PhotoshootInstagramMarianna MukuchyanBollywood Celebrity

Edited By

Sunita

Sunita is News Editor at Jagbani.