FacebookTwitterg+Mail

ਜਨਮਦਿਨ ਮੌਕੇ ਦੇਖੋ ਪਰਿਣੀਤੀ ਚੋਪੜਾ ਦੇ ਬਚਪਨ ਦੀਆਂ ਕਿਊਟ ਤਸਵੀਰਾਂ

parineeti chopra birthday
22 October, 2018 02:51:25 PM

ਮੁੰਬਈ (ਬਿਊਰੋ)— ਅੱਜ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਭੈਣ (ਕਜ਼ਨ) ਪਰਿਣੀਤੀ ਚੋਪੜਾ ਦਾ 31ਵਾਂ ਜਨਮਦਿਨ ਹੈ।

Image result for parineeti chopra childhood pictures

ਬਾਲੀਵੁੱਡ 'ਚ 7 ਸਾਲ ਦਾ ਸ਼ਾਨਦਾਰ ਸਫਰ ਤੈਅ ਕਰਨ ਵਾਲੀ ਪਰਿਣੀਤੀ ਚੋਪੜਾ ਦਾ ਜਨਮ 22 ਅਕਤੂਬਰ, 1988 'ਚ ਅੰਬਾਲਾ, ਹਰਿਆਣਾ 'ਚ ਹੋਇਆ ਸੀ।

Image result for parineeti chopra childhood pictures

ਉਸ ਨੇ 2011 'ਚ 'ਲੇਡੀਜ਼ ਵਰਸਿਜ਼ ਵਿੱਕੀ ਬਹਿਲ' ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਫਿਲਮ 'ਚ ਰਣਵੀਰ ਨਾਲ ਉਸ ਦੀ ਕੋ-ਸਟਾਰ ਅਨੁਸ਼ਕਾ ਸ਼ਰਮਾ ਵੀ ਸੀ।

Image result for parineeti chopra childhood pictures

ਇਸ ਤੋਂ ਬਾਅਦ ਉਸ ਨੂੰ ਵੱਡਾ ਬ੍ਰੇਕ ਯਸ਼ਰਾਜ ਦੀ ਫਿਲਮ 'ਇਸ਼ਕਜ਼ਾਦੇ' 'ਚ ਮਿਲਿਆ, ਜਿਸ ਦੀ ਉਸ ਦੀ ਕੈਮਿਸਟਰੀ ਅਰਜੁਨ ਕਪੂਰ ਨਾਲ ਖੂਬ ਪਸੰਦ ਕੀਤੀ ਗਈ।

Image result for parineeti chopra childhood pictures

ਫਿਲਮ 'ਚ ਪਰਿਣੀਤੀ ਦੀ ਕਿਊਟਨੈੱਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।

Image result for parineeti chopra childhood pictures

ਦੱਸ ਦਈਏ ਕਿ ਪਰਿਣੀਤੀ ਅੱਜ ਵੀ ਓਨੀ ਹੀ ਕਿਊਟ ਹੈ, ਜਿੰਨੀ ਉਹ ਬਚਪਨ 'ਚ ਹੁੰਦੀ ਸੀ।

Image result for parineeti chopra childhood pictures

ਅੱਜ ਅਸੀਂ ਤੁਹਾਨੂੰ ਪਰਿਣੀਤੀ ਦੇ ਜਨਮਦਿਨ ਮੌਕੇ ਉਸ ਦੇ ਬਚਪਨ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Image result for parineeti chopra childhood pictures


Tags: Birthday Parineeti ChopraChildhood Pictures Ladies vs Ricky Bahl Ishaqzaade

Edited By

Chanda Verma

Chanda Verma is News Editor at Jagbani.