FacebookTwitterg+Mail

ਅੰਬਾਨੀ ਦੀ ਪਾਰਟੀ 'ਚ ਡਰੈੱਸ ਨੇ ਕੀਤਾ ਪਰਿਣੀਤੀ ਨੂੰ ਪ੍ਰੇਸ਼ਾਨ, ਸਿਧਾਰਥ ਨੇ ਇੰਝ ਕੀਤੀ ਮਦਦ

parineeti chopra sidharth malhotra
01 July, 2018 03:04:53 PM

ਮੁੰਬਈ (ਬਿਊਰੋ)— ਸ਼ਨੀਵਾਰ ਨੂੰ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦੀ ਮੰਗਣੀ ਦੀ ਪਾਰਟੀ ਸੀ। ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਪਾਰਟੀ ਦੌਰਾਨ ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਵਿਚਾਲੇ ਕਿਊਟ ਫਰੈਂਡਸ ਵਾਲੀ ਬਾਂਡਿੰਗ ਦੇਖਣ ਨੂੰ ਮਿਲੀ।
Punjabi Bollywood Tadka
ਅਸਲ 'ਚ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਸਿਧਾਰਥ ਮਲਹੋਤਰਾ ਪਰਿਣੀਤੀ ਚੋਪੜਾ ਦੀ ਡਰੈੱਸ ਨੂੰ ਠੀਕ ਕਰਨ 'ਚ ਉਸ ਦੀ ਮਦਦ ਕਰ ਰਹੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਦੋਵੇਂ ਫਿਲਮ 'ਹਸੀ ਤੋਂ ਫਸੀ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਉਂਝ ਇਸ ਦੌਰਾਨ ਪਰਿਣੀਤੀ ਕਾਫੀ ਖੂਬਸੂਰਤ ਲੱਗ ਰਹੀ ਸੀ, ਉਥੇ ਸਿਧਾਰਥ ਮਲਹੋਤਰਾ ਵੀ ਕਾਫੀ ਡੈਸ਼ਿੰਗ ਲੱਗ ਰਹੇ ਸਨ। ਦੋਵਾਂ ਨਾਲ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ।
Punjabi Bollywood Tadka
ਇਸ ਮੌਕੇ ਆਕਾਸ਼ ਅੰਬਾਨੀ ਜੋਧਪੁਰੀ ਸੂਟ 'ਚ ਨਜ਼ਰ ਆਏ ਤਾਂ ਸ਼ਲੋਕਾ ਲਹਿੰਗੇ 'ਚ ਦਿਖੀ। ਸ਼ਲੋਕਾ ਦੀ ਡਾਇਮੰਡ ਜਿਊਲਰੀ ਕਾਫੀ ਸ਼ਾਨਦਾਰ ਲੱਗ ਰਹੀ ਸੀ।​​​​​​​


Tags: Sidharth Malhotra Parineeti Chopra Akash Ambani Shloka Mehta Party

Edited By

Rahul Singh

Rahul Singh is News Editor at Jagbani.