FacebookTwitterg+Mail

PICS: ਸੋਸ਼ਲ ਮੀਡੀਆ 'ਤੇ ਇਸ 36 ਸਾਲਾ ਅਮਰੀਕਨ ਬਿਊਟੀ ਨੇ ਹੌਟਨੈੱਸ ਨਾਲ ਲਾਈ ਅੱਗ

paris hilton
05 August, 2017 03:15:10 PM

ਮੁੰਬਈ— ਇਨ੍ਹਾਂ ਲੇਟੇਸਟ ਇੰਸਟਾਗਰਾਮ ਤਸਵੀਰਾਂ 'ਚ ਤੁਸੀਂ ਦਿੱਗਜ ਅਮਰੀਕਨ ਬਿਊਟੀ ਪੈਰਿਸ ਹਿਲਟਨ ਨੂੰ ਦੇਖ ਸਕਦੇ ਹੋ।

Punjabi Bollywood Tadka

ਅੱਗ ਲਗਾਉਂਦੀਆਂ ਇਨ੍ਹਾਂ ਇੰਸਟਾਗਰਾਮ ਤਸਵੀਰਾਂ 'ਚ ਪੈਰਿਸ ਨੇ ਆਪਣੀ ਹੌਟਨੈੱਸ ਨੂੰ ਇਕ ਨਵਾਂ ਮੁਕਾਮ ਦਿੱਤਾ ਹੈ।

Punjabi Bollywood Tadka

ਪੈਰਿਸ ਦੀ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਅਮਰੀਕੀ ਸਿਨੇਮਾ ਤੋਂ ਟੀ. ਵੀ. ਚਾਰੋਂ ਪਾਸੇ ਛਾਈ ਹੋਈ ਹੈ।

Punjabi Bollywood Tadka

ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ ਫੈਨ ਫਾਲੋਇੰਗ ਦੇ ਮਾਮਲੇ 'ਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ ਹੈ।

Punjabi Bollywood Tadka

36 ਸਾਲ ਦੀ ਪੈਰਿਸ ਦੇ ਇੰਸਟਾ 'ਤੇ 7 ਮੀਲੀਅਨ ਤੋਂ ਵੱਧ ਫਾਲੋਵਰਜ਼ ਹੈ।

Punjabi Bollywood Tadka


Tags: Paris hiltonBikiniHot picturesHollywood celebrityਇੰਸਟਾਗਰਾਮ ਪੈਰਿਸ ਹਿਲਟਨ