FacebookTwitterg+Mail

ਕੁੜੀਆਂ ਮਰਦਾਂ ਨੂੰ ਆਪਣਾ ਫਾਇਦਾ ਨਾ ਚੁੱਕਣ ਦੇਣ : ਪੈਰਿਸ

paris hilton
17 September, 2017 10:01:01 AM

ਲਾਸ ਏਂਜਲਸ— ਕੁੜੀਆਂ ਨੂੰ ਮਰਦਾਂ ਦੇ ਵਿਵਹਾਰ ਬਾਰੇ ਸਲਾਹ ਦੇਣ ਵਾਲੀ ਹਾਲੀਵੁੱਡ ਦੀ ਗਾਇਕਾ ਤੇ ਅਦਾਕਾਰਾ ਪੈਰਿਸ ਹਿਲਟਨ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਆਪਣੀ ਰੱਖਿਆ ਕਰਨ ਬਾਰੇ ਪਤਾ ਹੋਣਾ ਚਾਹੀਦਾ ਹੈ। ਗਾਲਰ ਮੈਗਜ਼ੀਨ ਵਿਚ ਛਪੇ ਇਕ ਇੰਟਰਵਿਊ ਵਿਚ 36 ਸਾਲਾ ਪੈਰਿਸ ਨੇ ਆਪਣੇ ਤਜਰਬਿਆਂ ਦੇ ਨਾਲ-ਨਾਲ ਕੁਝ ਹੌਟ ਬਿਕਨੀ ਫੋਟੋ ਸ਼ੂਟ ਵੀ ਕਰਵਾਏ ਹਨ। ਪੈਰਿਸ ਦਾ ਕਹਿਣਾ ਹੈ ਕਿ ਮੇਰੀ ਸਭ ਤੋਂ ਚੰਗੀ ਸਲਾਹ ਹੋਵੇਗੀ ਕਿ ਕੁੜੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਮਰਦ ਹਮੇਸ਼ਾ ਕੀ ਚਾਹੁੰਦਾ ਹੈ।
 


Tags: Paris HiltonGaller Magazine Bikini Photoshootਪੈਰਿਸ ਹਿਲਟਨ ਗਾਲਰ ਮੈਗਜ਼ੀਨ ਬਿਕਨੀ ਫੋਟੋ ਸ਼ੂਟ