FacebookTwitterg+Mail

ਮਾਈਕਲ ਦੀ ਬੇਟੀ ਨੇ ਬੇਸ਼ਰਮੀ ਦੀਆਂ ਤੋੜੀਆਂ ਹੱਦਾਂ, ਪ੍ਰੇਮੀ ਨਾਲ ਇੰਟੀਮੇਟ ਸੀਨ ਦੀਆਂ ਤਸਵੀਰਾਂ ਵਾਇਰਲ

paris jackson
21 June, 2017 04:56:27 PM

ਮੁੰਬਈ— ਡਾਂਸਿੰਗ ਗਾਡ ਮਾਈਕਲ ਜੈਕਸਨ ਦੀ ਬੇਟੀ ਵੀ ਘੱਟ ਮਸ਼ਹੂਰ ਨਹੀਂ ਹੈ। ਮਾਈਕਲ ਜੈਕਸਨ ਦੀ ਬੇਟੀ ਪੈਰਿਸ ਜੈਕਸਨ ਆਏ ਦਿਨ ਸੁਰਖੀਆਂ 'ਚ ਬਣੀ ਹੋਈ ਹੈ।

Punjabi Bollywood Tadka

ਆਪਣੀ ਬੌਲਡਨੈੱਸ ਦੌਰਾਨ ਪੈਰਿਸ ਅਕਸਰ ਵਿਦੇਸ਼ੀ ਮੀਡੀਆ 'ਚ ਛਾਈ ਰਹਿੰਦੀ ਹੈ।

Punjabi Bollywood Tadka

ਪੈਰਿਸ ਕਦੇ ਨਿਊਡ ਫੋਟੋਸ਼ੂਟ ਤੇ ਕਦੀ ਆਪਣੇ ਬੁਆਏਫ੍ਰੈਂਡ ਨਾਲ ਇੰਟੀਮੇਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਪੈਰਿਸ ਇੰਨੀ ਦਿਨੀਂ ਆਪਣੀਆਂ ਅਜਿਹੀਆਂ ਹੀ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੈ।

Punjabi Bollywood Tadka

ਪੈਰਿਸ ਕਾਫੀ ਬੋਲਡ ਹੈ, ਜਿਸਦੇ ਦੌਰਾਨ ਉਸ ਨੂੰ ਮੀਡੀਆ ਵੀ ਕਾਫੀ ਪਸੰਦ ਕਰਦੀ ਹੈ। 

Punjabi Bollywood Tadka
ਹਾਲ ਹੀ 'ਚ ਪੈਰਿਸ ਨੇ ਆਪਣੀ ਇੱਕ ਟਾਪਲੈੱਸ ਤਸਵੀਰ ਸ਼ੇਅਰ ਕੀਤੀ ਹੈ।

Punjabi Bollywood Tadka

ਇਸ ਤਸਵੀਰ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਕਿੰਨੀ ਵੀ ਕੰਟਰੋਵਰਸੀ ਹੋਵੇ, ਮੈਂ ਅੱਗੇ ਤੋਂ ਵੀ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕਰਦੀ ਰਹਾਂਗੀ।

Punjabi Bollywood Tadka

ਅੱਗੇ ਦੇਖੋ ਪੈਰਿਸ ਦੀਆਂ ਕੁਝ ਅਜਿਹੀਆਂ ਹੀ ਬੋਲਡ ਤਸਵੀਰਾਂ।

Punjabi Bollywood Tadka

Punjabi Bollywood Tadka


Tags: Hollywood CelebrityMichael JacksonParis JacksonBold Picturesਮਾਈਕਲ ਜੈਕਸਨਪੈਰਿਸ ਜੈਕਸਨ