FacebookTwitterg+Mail

ਟੀ. ਵੀ. ਦੀ 'ਇੱਛਾ' ਦਾ ਦਿਖਿਆ ਪਾਰਟੀ 'ਚ ਬੋਲਡ ਲੁੱਕ, ਅਦਾ ਤੇ ਇਹ ਸਿਤਾਰੇ ਵੀ ਆਏ ਨਜ਼ਰ

party for tv show
30 November, 2017 05:05:55 PM

ਮੁੰਬਈ (ਬਿਊਰੋ)— ਟੀ. ਵੀ. ਸੀਰੀਅਲ 'ਪੋਰਸ' ਸ਼ੁਰੂ ਹੋ ਚੁੱਕਾ ਹੈ। ਇਸ ਸ਼ੋਅ ਦੇ ਲਾਂਚ ਮੌਕੇ ਪ੍ਰੋਡਿਊਸਰ ਸਿਧਾਰਥ ਕੁਮਾਰ ਤਿਵਾਰੀ ਨੇ ਇਕ ਪਾਰਟੀ ਦਾ ਆਯੋਜਨ ਕੀਤਾ।
Punjabi Bollywood Tadka
ਇਸ ਪਾਰਟੀ 'ਚ ਕਈ ਸਿਤਾਰੇ ਸ਼ਾਮਲ ਹੋਏ। ਪਾਰਟੀ 'ਚ ਟੀ. ਵੀ. ਸੀਰੀਅਲ 'ਉਤਰਨ' ਦੀ ਅਭਿਨੇਤਰੀ ਟੀਨਾ ਦੱਤਾ ਬੋਲਡ ਲੁੱਕ 'ਚ ਨਜ਼ਰ ਆਈ।
Punjabi Bollywood Tadka
ਉਸ ਨੇ ਲਾਈਟ ਪਿੰਕ ਕਲਰ ਦਾ ਲੈੱਗ ਕੱਟ ਗਾਊਨ ਪਹਿਨ ਰੱਖਿਆ ਸੀ। ਇਸ ਤੋਂ ਇਲਾਵਾ ਕ੍ਰਿਸ਼ ਚੌਹਾਨ, ਰਾਹੁਲ ਕੁਮਾਰ ਤਿਵਾਰੀ, ਲਕਸ਼, ਰਜਨੀਸ਼ ਦੁੱਗਲ, ਰਾਜਨ ਸ਼ਾਹੀ, ਅਦਾ ਖਾਨ, ਰੋਹਿਤ ਪੁਰੋਹਿਤ, ਸਮੀਕਸ਼ਾ, ਏਜਾਜ਼ ਖਾਨ, ਬਰਖਾ ਬਿਸ਼ਟ ਸਮੇਤ ਹੋਰ ਸਿਤਾਰੇ ਪਾਰਟੀ 'ਚ ਸ਼ਾਮਲ ਹੋਏ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Siddharth Kumar Tewary TV Show Party Tina Dutta