ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ ਫਿਲਮ 'ਪਟਾਖਾ' ਦੀ ਸਕ੍ਰੀਨਿੰਗ ਦਾ ਆਯੋਜਨ ਹੋਇਆ, ਜਿੱਥੇ ਸਿਤਾਰਿਆਂ ਦਾ ਮੇਲਾ ਦੇਖਣ ਨੂੰ ਮਿਲਿਆ।

ਇਸ ਦੌਰਾਨ ਫਾਤਿਮਾ ਸਨਾ ਸ਼ੇਖ ਦਾ ਖੂਬਸੂਰਤ ਅੰਦਾਜ਼ ਦਿਖਾਈ ਦਿੱਤਾ।

ਦੰਗਲ ਗਰਲ ਸਾਨਿਆ ਮਲਹੋਤਰਾ ਨੂੰ ਮਿਲਣ ਆਮਿਰ ਖਾਨ ਵੀ ਇਸ ਆਯੋਜਨ 'ਚ ਨਜ਼ਰ ਆਏ।

ਸਾਨਿਆ ਦੀ ਫਿਲਮ 'ਪਟਾਖਾ' ਦੇਖ ਕੇ ਆਮਿਰ ਖਾਨ ਬੇਹੱਦ ਖੁਸ਼ ਦਿਖਾਈ ਦਿੱਤੇ।

ਇਨ੍ਹਾਂ ਤੋਂ ਇਲਾਵਾ ਇਸ ਸਕ੍ਰੀਨਿੰਗ 'ਤੇ ਅਪਾਰਸ਼ਕਤੀ ਖੁਰਾਨਾ, ਜ਼ਾਇਰਾ ਵਸੀਮ, ਸੁਨੀਲ ਗਰੋਵਰ ਵੀ ਸਪਾਟ ਹੋਏ।

