FacebookTwitterg+Mail

Birthday Special: ਅਜਿਹੀ ਹੈ ਰਾਜਕੁਮਾਰ ਰਾਓ ਤੇ ਪੱਤਰਲੇਖਾ ਦੀ 'ਲਵ ਸਟੋਰੀ'

patralekha birthday special
20 February, 2019 11:28:06 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਦੀ ਪ੍ਰੇਮਿਕਾ ਅਤੇ ਸਾਲ 2014 'ਚ ਫਿਲਮ 'ਸਿਟੀਲਾਈਟ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਪੱਤਰਲੇਖਾ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਬਾਲੀਵੁੱਡ 'ਚ ਜਿਥੇ ਕਪੱਲਸ ਆਪਣੇ ਰਿਲੇਸ਼ਨਸ਼ਿਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,ਰਾਜ ਕੁਮਾਰ ਰਾਓ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ, patralekha image hd photo download

    ਫਿਲਮ 'ਸਿਟੀਲਾਈਟ' ਨਾਲ ਕੀਤੀ ਬਾਲੀਵੁੱਡ ਚ' ਐਂਟਰੀ  

ਉਥੇ ਰਾਜਕੁਮਾਰ ਤੇ ਪੱਤਰਲੇਖਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਓਪਨ ਹਨ। ਪੱਤਰਲੇਖਾ ਤੇ ਰਾਜਕੁਮਾਰ ਰਾਓ ਪਿਛਲੇ 9 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਆਪਣੀ ਪਹਿਲੀ ਫਿਲਮ 'ਸਿਟੀਲਾਈਟ' ਨਾਲ ਹੀ ਪੱਤਰਲੇਖਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਹੁਣ ਵੀ ਵੱਡੇ ਪਰਦੇ 'ਤੇ ਦਿਖਾਈ ਦਿੰਦੀ ਹੈ।

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,ਰਾਜ ਕੁਮਾਰ ਰਾਓ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ, patralekha image hd photo download

ਉਸ ਨੂੰ ਵੱਡੇ ਪਰਦੇ 'ਤੇ ਦੇਖ ਕੇ ਉਸ ਦੇ ਫੈਨਜ਼ ਕਾਫੀ ਖੁਸ਼ ਹੁੰਦੇ ਹਨ। ਪੱਤਰਲੇਖਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰਾਜਕੁਮਾਰ ਰਾਓ ਨਾਲ ਫਿਲਮ 'ਸਿਟੀਲਾਈਟ' ਨਾਲ ਕੀਤੀ। ਇਸ ਫਿਲਮ ਤੋਂ ਬਾਅਦ ਪੱਤਰਲੇਖਾ ਨੇ 'ਨਾਨੂ ਕੀ ਜਾਨੂ' ਤੇ 'ਲਵ ਗੇਮਸ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਇਸ ਤੋਂ ਇਲਾਵਾ ਉਹ ਜਲਦ ਹੀ ਕੰਨੜ ਫਿਲਮ ਇੰਡਸਟਰੀ 'ਚ ਵੀ ਡੈਬਿਊ ਕਰਨ ਜਾ ਰਹੀ ਹੈ। 

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,ਰਾਜ ਕੁਮਾਰ ਰਾਓ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ, patralekha image hd photo download

    ਕਈ ਡਾਂਸ ਫਾਰਮ ਜਾਣਦੀ ਹੈ ਪੱਤਰਲੇਖਾ

ਦੱਸ ਦਈਏ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਹਿਤਰੀਨ ਅਦਾਕਾਰੀ ਕਰਨ ਨਾਲ ਪੱਤਰਲੇਖਾ ਇਕ ਟ੍ਰੇਡ ਕਲਾਸੀਕਲ ਡਾਂਸਰ ਹੈ। ਉਸ ਨੇ ਭਰਤਨਾਟਿਆਮ 'ਚ ਟਰੈਂਨਿੰਗ ਲਈ ਹੈ। ਉਸ ਨੇ ਬਚਪਨ 'ਚ ਹੀ ਕੁਝ ਸਾਲਾਂ 'ਚ ਡਾਂਸ ਫਾਰਮ ਸਿੱਖੀ ਸੀ। ਇਸ ਤੋਂ ਇਲਾਵਾ ਪੱਤਰਲੇਖਾ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੈ।

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,patralekha image hd photo download

ਉਸ ਕੋਲ ਆਪਣੇ ਸ਼ਿਲੌਂਗ ਵਾਲੇ ਘਰ 'ਚ 8 ਪਾਲਤੂ ਕੁੱਤੇ ਹਨ। ਉਹ ਸਾਲਾਂ ਤੋਂ ਇਨ੍ਹਾਂ ਜਾਨਵਰਾਂ ਦੀ ਸੁਰੱਖਿਆ ਲਈ ਵਾਤਾਵਰਣ 'ਚ ਕੰਮ ਕਰ ਰਹੀ ਹੈ। ਉਹ ਉਨ੍ਹਾਂ ਨੂੰ ਪਰਿਵਾਰ ਵਾਂਗ ਹੀ ਮੰਨਦੀ ਹੈ। ਪੱਤਰਲੇਖਾ ਨੂੰ ਡਾਂਸ ਤੋਂ ਇਲਾਵਾ ਸਪੋਰਟਸ ਦਾ ਵੀ ਕਾਫੀ ਸ਼ੌਂਕ ਹੈ। 

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Patralekha image hd photo download
ਦੱਸਣਯੋਗ ਹੈ ਕਿ ਪੱਤਰਲੇਖਾ ਨੇ ਬੈਰੀ ਜੌਨ ਐਕਟਿੰਗ ਤੋਂ ਅਦਾਕਾਰੀ ਸਿੱਖੀ ਹੈ। ਜਿਥੇ ਉਸ ਨੇ ਸਿੱਖਿਆ ਹੈ ਕਿ ਕਿਵੇਂ ਆਪਣੇ ਕਿਰਦਾਰ ਲਈ ਪ੍ਰੇਣਨਾ ਲੈਣੀ।

PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,patralekha image hd photo download

ਕਿਹਾ ਜਾਂਦਾ ਹੈ ਕਿ 'ਸਿਟੀਲਾਈਟ' ਲਈ ਡਾਇਰੈਕਟ ਹੰਸਲ ਮਹਿਤਾ ਨੇ ਪੱਤਰਲੇਖਾ ਨੂੰ ਰਾਜਸਥਾਨ ਭੇਜਿਆ ਸੀ ਤਾਂ ਕਿ ਉਹ ਉਥੇ ਦੀਆਂ ਮਹਿਲਾਵਾਂ ਦੀ ਬੌਡੀ ਲੈਂਗਵੇਜ਼ (ਬੌਡੀ ਭਾਸ਼ਾ) ਨੂੰ ਸਿੱਖ ਸਕੇ।
PunjabKesari,ਪੱਤਰਲੇਖਾ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,patralekha image hd photo download


Tags: Patralekha Birthday Special Film Star Birthday Rajkummar Rao Bollywood Celebrity News in Punjabi Nanu Ki Jaanu and Love Games ਪੱਤਰਲੇਖਾ ਫ਼ਿਲਮ ਸਟਾਰ ਜਨਮਦਿਨ ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.