FacebookTwitterg+Mail

'ਨਾਗਿਨ 3' 'ਚ ਮਾਂ ਦਾ ਕਿਰਦਾਰ ਨਿਭਾਅ ਰਹੀ ਪਵਿੱਤਰਾ ਨੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ

pavitra punia
01 July, 2018 02:51:06 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਪਵਿੱਤਰਾ ਪੁਨੀਆ ਨੂੰ ਸ਼ੋਅ 'ਨਾਗਿਨ 3' 'ਚ ਪਰਲ ਵੀ ਪੁਰੀ ਦੀ ਮਤਰੇਈ ਮਾਂ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਹੈ। ਸ਼ੋਅ 'ਚ ਇਕ ਵੱਡੇ ਸ਼ਖਸ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਪਵਿਤਰਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ। ਸ਼ੋਅ 'ਚ ਹਰ ਸਮੇਂ ਸਾੜ੍ਹੀ 'ਚ ਨਜ਼ਰ ਆਉਣ ਵਾਲੀ ਪਰਿਵਰਾ ਆਫ-ਸਕ੍ਰੀਨ ਕਾਫੀ ਬੋਲਡ ਹੈ।

Punjabi Bollywood Tadkaਦਰਸਅਲ, ਪਵਿੱਤਰਾ ਇਨ੍ਹੀਂ ਦਿਨੀਂ ਗੋਆ 'ਚ ਆਪਣੇ ਬੁਆਏਫਰੈਂਡ ਪਾਰਸ ਛਾਬੜਾ ਨਾਲ ਛੁੱਟੀਆਂ ਮਨਾ ਰਹੀ ਹੈ। ਪਵਿੱਤਰਾ ਨੇ ਇੰਸਟਾਗ੍ਰਾਮ 'ਤੇ ਇਸ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉੱਥੇ ਇਕ ਤਸਵੀਰ 'ਚ ਪਵਿੱਤਰਾ ਬਿਕਨੀ ਪਹਿਨੇ ਪੂਲ 'ਚ ਬੈਠੀ ਦਿਖਾਈ ਦੇ ਰਹੀ ਹੈ। ਪਵਿੱਤਰਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka
ਦੱਸ ਦੇਈਏ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਪਵਿੱਤਰਾ ਹੌਟ ਅੰਦਾਜ਼ 'ਚ ਨਜ਼ਰ ਆਈ ਹੋਵੇ, ਇਸ ਤੋਂ ਪਹਿਲਾਂ ਉਹ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿ ਚੁੱਕੀ ਹੈ। ਪਵਿੱਤਰਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 181,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Pavitra Punia Instagram Naagin 3 Goa Paras Chhabra Tv Actress

Edited By

Kapil Kumar

Kapil Kumar is News Editor at Jagbani.