ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਪਵਿੱਤਰਾ ਪੁਨੀਆ ਨੂੰ ਸ਼ੋਅ 'ਨਾਗਿਨ 3' 'ਚ ਪਰਲ ਵੀ ਪੁਰੀ ਦੀ ਮਤਰੇਈ ਮਾਂ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਹੈ। ਸ਼ੋਅ 'ਚ ਇਕ ਵੱਡੇ ਸ਼ਖਸ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਪਵਿੱਤਰਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ।
![Punjabi Bollywood Tadka](https://static.jagbani.com/multimedia/09_17_3326800001-ll.jpg)
ਸ਼ੋਅ 'ਚ ਹਰ ਸਮੇਂ ਸਾੜ੍ਹੀ 'ਚ ਨਜ਼ਰ ਆਉਣ ਵਾਲੀ ਪਰਿਵਰਾ ਆਫ-ਸਕ੍ਰੀਨ ਕਾਫੀ ਬੋਲਡ ਹੈ।
![Punjabi Bollywood Tadka](https://static.jagbani.com/multimedia/09_17_3405200008-ll.jpg)
ਦਰਸਅਲ, ਪਵਿੱਤਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
![Punjabi Bollywood Tadka](https://static.jagbani.com/multimedia/09_17_3342200002-ll.jpg)
ਇਕ ਤਸਵੀਰ 'ਚ ਪਵਿੱਤਰਾ ਬਿਕਨੀ ਪਾ ਕੇ ਪੂਲ 'ਚ ਬੈਠੀ ਨਜ਼ਰ ਆ ਰਹੀ ਹੈ। ਪਵਿੱਤਰਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
![Punjabi Bollywood Tadka](https://static.jagbani.com/multimedia/09_17_3360200003-ll.jpg)
ਦੱਸ ਦੇਈਏ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਪਵਿੱਤਰਾ ਹੌਟ ਅੰਦਾਜ਼ 'ਚ ਨਜ਼ਰ ਆਈ ਹੋਵੇ, ਇਸ ਤੋਂ ਪਹਿਲਾਂ ਉਹ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿ ਚੁੱਕੀ ਹੈ।
![Punjabi Bollywood Tadka](https://static.jagbani.com/multimedia/09_17_3375300004-ll.jpg)
ਪਵਿੱਤਰਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 181,000 ਫਾਲੋਅਰਜ਼ ਹਨ।
![Punjabi Bollywood Tadka](https://static.jagbani.com/multimedia/09_17_3394500007-ll.jpg)
![Punjabi Bollywood Tadka](https://static.jagbani.com/multimedia/09_17_3421000009-ll.jpg)
![Punjabi Bollywood Tadka](https://static.jagbani.com/multimedia/09_17_34295000010-ll.jpg)
![Punjabi Bollywood Tadka](https://static.jagbani.com/multimedia/09_17_3385900005-ll.jpg)