FacebookTwitterg+Mail

ਦੇਖੋ ਹੌਟ ਫੋਟੋਸ਼ੂਟ ਦੇ ਪਰਦੇ ਪਿੱਛੇ ਦੀ ਸੱਚਾਈ, ਤਸਵੀਰਾਂ ਕਰ ਦੇਣਗੀਆਂ ਹੈਰਾਨ

photoshoot behind the scenes hollywood
02 July, 2017 04:40:45 PM

ਲਾਂਸ ਏਂਜਿਲਸ— ਸੁਪਰ ਮਾਡਲਸ ਕਈ ਮੈਗਜ਼ੀਨਸ ਅਤੇ ਬ੍ਰਾਂਡਸ ਲਈ ਗਲੈਮਰਸ, ਹੌਟ ਅਤੇ ਬੋਲਡ ਫੋਟੋਸ਼ੂਟ ਕਰਵਾਉਂਦੀਆਂ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਫੋਟੋਸ਼ੂਟ ਕਿਵੇਂ ਸ਼ੂਟ ਕੀਤਾ ਜਾਂਦਾ ਹੈ।

Punjabi Bollywood Tadka

ਕਿਵੇਂ ਫੋਟੋਗ੍ਰਾਫਰਸ ਪ੍ਰਫੈਕਟ ਸ਼ਾਟ ਲੈਂਦੇ ਹਨ। ਅੱਜ ਡਿਫਰੈਂਟ ਮੈਗਜ਼ੀਨਸ ਅਤੇ ਬ੍ਰਾਂਡਸ ਲਈ ਕੀਤੇ ਗਏ ਸ਼ੂਟਸ ਦੀਆਂ ਬਿਹਾਇਡ ਦਿ ਸੀਨ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Punjabi Bollywood Tadka

ਇਨ੍ਹਾਂ ਨੂੰ ਦੇ ਖ ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਇਹ ਸ਼ੂਟ ਕਿਵੇਂ ਲਏ ਜਾਂਦੇ ਹਨ। ਇਸ ਪ੍ਰਫੈਕਟ ਸ਼ਾਟਸ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਤਾਂ ਘੰਟਿਆਂ-ਘੰਟਿਆਂ ਤੇਕ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। 

Punjabi Bollywood Tadka

Punjabi Bollywood Tadka

Punjabi Bollywood Tadka


Tags: Super ModelsHot Photoshoot Behind Scenes Hollywood Celebrityਸੁਪਰ ਮਾਡਲਸਬੋਲਡ ਫੋਟੋਸ਼ੂਟ