FacebookTwitterg+Mail

ਜਿਸ ਮਾਡਲ ਦੀ ਨਗਨ ਤਸਵੀਰ ਛਪੀ ਸੀ, ਉਸ ਨਾਲ ਦਫਨਾਏ ਜਾਣਗੇ ਹਿਊਗ, 5 ਹਜ਼ਾਰ ਔਰਤਾਂ ਨਾਲ ਰਿਹੈ ਸੰਬੰਧ

playboy magazine
29 September, 2017 04:32:00 PM

ਵਾਸ਼ਿੰਗਟਨ(ਬਿਊਰੋ)— ਪਲੇਅਬੁਆਏ ਮੈਗਜ਼ੀਨ ਦੇ ਸੰਸਥਾਪਕ ਹਿਊਗ ਹੇਫਨਰ ਦਾ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਪਲੇਅਬੁਆਏ ਐਂਟਰਪ੍ਰਾਈਜਜ਼ ਮੁਤਾਬਕ ਉਨ੍ਹਾਂ ਨੇ ਕੱਲ ਆਪਣੇ ਘਰ 'ਚ ਆਖਰੀ ਸਾਹ ਲਿਆ। ਹੇਫਨਰ ਦਾ ਜਨਮ 9 ਅਪ੍ਰੈਲ 1926 ਨੂੰ ਸ਼ਿਕਾਗੋ ਵਿਚ ਹੋਇਆ ਸੀ। ਉਹ ਇਕ ਸਿਆਸੀ ਵਰਕਰ ਵੀ ਸਨ।

Punjabi Bollywood Tadka
ਜਾਣਕਾਰੀ ਮੁਤਾਬਕ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਰਲਿਨ ਮੁਨਰੋ ਦੀ ਕਬਰ ਦੇ ਨਾਲ ਹੀ ਹਿਊਗ ਹੇਫਨਰ ਨੂੰ ਦਫਨਾਇਆ ਜਾਵੇਗਾ।

Punjabi Bollywood Tadka

ਹੇਫਨਰ ਦੀ ਮੈਗਜ਼ੀਨ ਪਲੇਅਬੁਆਏ ਦੇ ਪਹਿਲੇ ਐਡੀਸ਼ਨ ਦੇ ਕਵਰ ਪੇਜ 'ਤੇ ਮੁਨਰੋ ਦੀ ਹੀ ਨਗਨ ਤਸਵੀਰ ਛਪੀ ਸੀ।

Punjabi Bollywood Tadka

ਸੂਤਰਾਂ ਮੁਤਾਬਕ ਹੇਫਨਰ ਨੂੰ ਵੈਸਟਵੁੱਡ ਮੈਮੋਰੀਅਲ ਵਿਚ ਪਾਰਕ ਵਿਚ ਜਿਸ ਸਥਾਨ 'ਤੇ ਦਫਨਾਇਆ ਜਾਵੇਗਾ, ਉਸ ਸਥਾਨ ਨੂੰ ਹੇਫਨਰ ਨੇ 1962 ਵਿਚ ਮਰਲਿਨ ਮੁਨਰੋ ਦੀ ਮੌਤ ਤੋਂ ਬਾਅਦ ਸਾਂਭ ਕੇ ਰੱਖਿਆ ਹੋਇਆ ਸੀ।

Punjabi Bollywood Tadka

ਉਸ ਨੇ 25 ਸਾਲ ਪਹਿਲਾਂ ਸਾਲ 1992 ਵਿਚ ਇਹ ਪਲਾਟ 75,000 ਡਾਲਰ (ਲੱਗਭਗ 50 ਲੱਖ ਰੁਪਏ) ਵਿਚ ਖਰੀਦਿਆ ਸੀ।

Punjabi Bollywood Tadka

ਖਬਰ ਮੁਤਾਬਕ ਹਿਊਗ ਹੇਫਨਰ ਨੇ ਆਪਣੀ ਐਸ਼ੋ-ਆਰਾਮਦੀ ਜ਼ਿੰਦਗੀ ਵਿਚ ਲਗਭਗ 5 ਹਜ਼ਾਰ ਔਰਤਾਂ ਨਾਲ ਸੰਬੰਧ ਬਣਾਏ ਸਨ।


Tags: Playboy MagazineMarilyn MonroeMagazine Cover GirlHugh Hefnerਪਲੇਅਬੁਆਏ ਮੈਗਜ਼ੀਨਹਿਊਗ ਹੇਫਨਰਮਰਲਿਨ ਮੁਨਰੋ

Edited By

Sunita

Sunita is News Editor at Jagbani.