FacebookTwitterg+Mail

ਨਹੀਂ ਦੇਖਿਆ ਹੋਵੇਗਾ ਆਲੀਆ ਦਾ ਇਹ ਹੌਟ ਅੰਦਾਜ਼, ਦੇਖੋ ਤਸਵੀਰਾਂ

    1/10
07 October, 2016 03:37:18 PM
ਮੁੰਬਈ— ਬਾਲੀਵੁੱਡ ਅਦਾਕਾਰ ਕਬੀਰ ਬੇਦੀ ਅਤੇ ਉਹ ਟੀ.ਵੀ. ਦੀਆਂ ਮਸ਼ਹੂਰ ਹਸਤੀਆਂ 'ਚੋ ਇਕ ਹਨ। ਉਸ ਦੀ ਦੋਹਤੀ ਅਤੇ ਪੂਜਾ ਬੇਦੀ ਦੀ ਬੇਟੀ ਆਲੀਆ ਇਬਾਰਾਹੀਮ ਹਮੇਸ਼ਾ ਹੀ ਆਪਣੀ ਤਸਵੀਰਾਂ ਕਾਰਨ ਚਰਚਾ 'ਚ ਬਣੀਆਂ ਰਹਿੰਦੀਆਂ ਹਨ। ਆਲੀਆ ਦੀਆਂ ਤਸਵੀਰਾਂ ਅੱਜਕੱਲ ਸੋਸ਼ਲ ਮੀਡੀਆ 'ਤੇ ਖੂਬ ਵਾਇਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਜਲਦੀ ਹੀ ਬਾਲੀਵੁੱਡ 'ਚ ਐਂਟਰੀ ਕਰ ਸਕਦੀ ਹੈ।
ਹਾਲ ਹੀ 'ਚ ਆਲੀਆਂ ਨੇ ਆਪਣੀ ਦੋਸਤਾਂ ਨਾਲ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਕ ਤਸਵੀਰ 'ਚ ਆਲੀਆ ਅਤੇ ਉਸ ਦੀ ਦੋਸਤ ਦੋਵੇ ਹੀ ਬਿਕਨੀ 'ਚ ਨਜ਼ਰ ਆ ਰਹੀ ਹੈ। ਉਹ ਹਮੇਸ਼ਾ ਆਪਣੀ ਹੌਟ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ।

Tags: ਪੂਜਾ ਬੇਦੀਕਬੀਰ ਬੇਦੀ ਤਸਵੀਰਾਂPooja Bedi Kabir Bedi pictures