ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਪੂਜਾ ਬੇਦੀ ਨੇ ਆਮਿਰ ਖਾਨ ਦੀ ਫਿਲਮ 'ਜੋ ਜੀਤਾ ਵਹੀ ਸਿਕੰਦਰ' ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਸਿਲਵਰ ਸਕ੍ਰੀਨ 'ਤੇ ਅੱਗ ਲਗਾ ਦਿੱਤੀ ਸੀ। ![Punjabi Bollywood Tadka](http://static.jagbani.com/multimedia/09_47_29650000019623-ll.jpg)
ਪੂਜਾ 50 ਸਾਲ ਦੀ ਹੈ ਪਰ ਉਹ ਅੱਜ ਵੀ ਕਾਫੀ ਹੌਟ ਅਤੇ ਗਲੈਮਰਸ ਹੈ। ਸਮਾਂ ਭਾਵੇਂ ਹੀ ਬੀਤ ਗਿਆ ਹੋਵੇ ਪਰ ਪੂਜਾ ਦੀ ਖੂਬਸੂਰਤੀ ਠਹਿਰ ਜਿਹੀ ਗਈ ਹੈ। ਹਾਲ ਹੀ 'ਚ ਪੂਜਾ ਨੇ ਸੋਸ਼ਲ ਸਾਈਟ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚੋਂ ਇਕ ਤਸਵੀਰ 'ਚ ਉਹ ਬਾਡੀ ਮਸਾਜ ਕਰਵਾਉਂਦੀ ਨਜ਼ਰ ਆ ਰਹੀ ਹੈ।
![Punjabi Bollywood Tadka](http://static.jagbani.com/multimedia/2017_10image_09_47_07829000020838-ll.jpg)
ਇਸ ਅੰਦਾਜ਼ 'ਚ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਸਰੀਰ 'ਤੇ ਕੱਪੜਿਆਂ ਨਹੀਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਪੂਜਾ ਨੇ ਇਹ ਟਾਪਲੈੱਸ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਉਹ ਸਪਾ ਕਰਾਉਂਦੀ ਨਜ਼ਰ ਆ ਰਹੀ ਹੈ।
![Punjabi Bollywood Tadka](http://static.jagbani.com/multimedia/2017_10image_09_47_033590000128-ll.jpg)
ਉਨ੍ਹਾਂ ਦੀ ਇਸ ਤਸਵੀਰ ਨੇ ਇੰਟਰਨੈੱਸ 'ਤੇ ਕਹਿਰ ਮਚਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਇਕ ਹੋਰ ਤਸਵੀਰ ਜਿਸ 'ਚ ਉਹ ਕੇਰਲ ਦੇ ਇਕ ਸਪਾ 'ਚ ਮੈਡੀਕੇਟੇਡ ਮਿਲਕ ਬਾਥ ਕਰਦੀ ਨਜ਼ਰ ਆ ਰਹੀ ਹੈ। ਆਪਣੀ ਬੈਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਪੂਜਾ ਨੇ ਲਿਖਿਆ, ''Feel like Cleopatra. 45 minute warm medicated milk bath''.
![Punjabi Bollywood Tadka](http://static.jagbani.com/multimedia/2017_10image_09_46_56605000011_38-ll.jpg)
50 ਸਾਲ ਦੀ ਉਮਰ 'ਚ ਵੀ ਪੂਜਾ ਆਪਣੀ ਫਿੱਟਨੈੱਸ ਦਾ ਲੋਹਾ ਮਨਵਾ ਰਹੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਪੂਜਾ ਨੇ ਲੈਕਮੇ ਫੈਸ਼ਨ ਵੀਕ 'ਚ ਰੈੱਡ ਕਾਰਪੇਟ 'ਤੇ ਆਪਣੇ ਕਦਮ ਰੱਖੇ ਸਨ।
![Punjabi Bollywood Tadka](http://static.jagbani.com/multimedia/2017_10image_09_46_2546200002017_-ll.jpg)