FacebookTwitterg+Mail

ਨਿਆਂ ਕਰ ਸਕਣ ਵਾਲੇ ਕਿਰਦਾਰਾਂ ਦੀ ਭਾਲ 'ਚ ਹੈ ਇਹ ਹੌਟ ਅਦਾਕਾਰਾ

pooja hegde
31 December, 2017 09:19:19 AM

ਨਵੀਂ ਦਿੱਲੀ(ਬਿਊਰੋ)— 'ਮੋਹਿੰਜੋਦਾਰੋ' ਨਾਲ ਬਾਲੀਵੁੱਡ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਪੂਜਾ ਹੇਗੜੇ ਆਨ ਸਕ੍ਰੀਨ ਚੰਗਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਤੇ ਸਖਤ ਮਿਹਨਤ ਕਰਨਾ ਚਾਹੁੰਦੀ ਹੈ। 'ਮੋਹਿੰਜੋਦਾਰੋ' ਫਿਲਮ ਦਾ ਨਿਰਦੇਸ਼ਨ ਅਤੇ ਇਸਦੇ ਕਹਾਣੀ ਲੇਖਨ ਦਾ ਕੰਮ ਆਸ਼ੂਤੋਸ਼ ਗੋਵਾਰੀਕਰ ਨੇ ਕੀਤਾ ਸੀ।

Punjabi Bollywood Tadka

ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਰਿਤਿਕ ਰੌਸ਼ਨ ਅਤੇ ਪੂਜਾ ਹੇਗੜੇ ਸਨ। ਸਾਲ 2016 ਦੀ ਇਹ ਫਿਲਮ ਲੋਕਾਂ ਦਾ ਦਿਲ ਜਿੱਤਣ ਵਿਚ ਅਸਫਲ ਰਹੀ ਸੀ। ਆਲੋਚਕਾਂ ਨੇ ਵੀ ਇਸ ਫਿਲਮ ਨੂੰ ਨਕਾਰ ਦਿੱਤਾ ਸੀ। ਹਾਲਾਂਕਿ 27 ਸਾਲਾ ਅਦਾਕਾਰਾ ਦਾ ਕਹਿਣਾ ਹੈ ਕਿ ਫਿਲਮ ਦੀ ਅਸਫਲਤਾ ਦਾ ਨਵੇਂ ਕਲਾਕਾਰਾਂ 'ਤੇ ਕਾਫੀ ਅਸਰ ਪੈਂਦਾ ਹੈ। ਆਸ ਹੈ ਕਿ ਮੈਨੂੰ ਅਜਿਹੇ ਕਿਰਦਾਰ ਮਿਲਣਗੇ, ਜਿਨ੍ਹਾਂ ਨਾਲ ਮੈਂ ਨਿਆਂ ਕਰ ਸਕਦੀ ਹਾਂ।

Punjabi Bollywood Tadka


Tags: Pooja HegdeMohenjo DaroAshutosh GowarikerHrithik Roshanਪੂਜਾ ਹੇਗੜੇਮੋਹਿੰਜੋਦਾਰੋਆਸ਼ੂਤੋਸ਼ ਗੋਵਾਰੀਕਰ