FacebookTwitterg+Mail

ਸਵਮਿਸੂਟ 'ਚ ਅਦਾਕਾਰਾ ਨੇ ਪਾਣੀ 'ਚ ਦਿਖਾਈ ਬੋਲਡ ਲੁੱਕ, ਕਰਵਾਇਆ ਹੌਟ ਫੋਟੋਸ਼ੂਟ

pooja hegde latest hot bikini photoshoot for femina
24 April, 2018 02:35:48 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਰਿਤਿਕ ਰੌਸ਼ਨ ਦੀ ਫਿਲਮ 'ਮੋਹਨਜੋਦੜੋ' ਨਾਲ ਡੈਬਿਊ ਕਰਨ ਵਾਲੀ ਹੌਟ ਅਦਾਕਾਰਾ ਪੂਜਾ ਹੇਗੜੇ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ 'Femina magazine' ਮੈਗਜ਼ੀਨ ਲਈ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਸ ਫੋਟੋਸ਼ੂਟ 'ਚ ਪੂਜਾ ਹੇਗੜੇ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਸ ਨੇ ਪੀਲੇ ਰੰਗ ਦਾ ਸਵਿਮਸੂਟ ਪਾਇਆ ਹੋਇਆ ਤੇ ਪਾਣੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਤੋਂ ਇਲਾਵਾ ਉਸ ਨੇ ਹੋਰਨਾਂ ਤਸਵੀਰਾਂ 'ਚ ਵੱਖਰੀ-ਵੱਖਰੀ ਬੋਲਡ ਆਊਟਫਿੱਟ ਪਾਈ ਹੋਈ ਹੈ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਪੂਜਾ ਹੇਗੜੇ ਅੱਜਕੱਲ ਆਪਣੀ ਆਉਣ ਵਾਲੀ ਤੇਲੁਗੁ ਫਿਲਮ ਦੀ ਸ਼ੂਟਿੰਗ 'ਚ ਬਿਜੀ ਹੋਈ ਹੈ।
Punjabi Bollywood Tadka
ਇਸ ਫਿਲਮ ਦੀ ਸ਼ੂਟਿੰਗ ਅਮਰੀਕਾ 'ਚ ਹੋ ਰਹੀ ਹੈ। ਹਾਲ ਹੀ 'ਚ ਇਸ ਫਿਲਮ ਦਾ ਇਕ ਗੀਤ ਸ਼ੂਟ ਹੋਇਆ, ਜਿਸ ਨੂੰ ਪੂਜਾ ਨੇ ਸਿਰਫ 15 ਮਿੰਟ 'ਚ ਫਾਈਨਲ ਕਰ ਦਿੱਤਾ।
Punjabi Bollywood Tadka
ਇਸ ਗੱਲ ਦੀ ਚਰਚਾ ਲੋਕਾਂ 'ਚ ਕਾਫੀ ਹੋ ਰਹੀ ਹੈ। ਅਸਲ 'ਚ ਪੂਜਾ ਨੂੰ ਅਮਰੀਕਾ ਵਿਅਸਤ ਸੜਕਾਂ 'ਚ ਇਕ ਗੀਤ ਸ਼ੂਟ ਕਰਨਾ ਸੀ। ਟੀਮ ਨੂੰ ਇਹ ਸੀਕਵਲ ਫਿਲਮਾਉਣ ਲਈ ਬਹੁਤ ਘੱਟ ਸਮਾਂ ਮਿਲਿਆ ਸੀ।
Punjabi Bollywood Tadka
ਅਜਿਹੇ 'ਚ ਪੂਜਾ ਨੇ ਆਪਣੀ ਪ੍ਰਫੈਕਸ਼ਨ ਦਿਖਾਂਉਦੇ ਹੋਏ ਡਾਂਸ ਸੀਕਵੈਂਸ ਨੂੰ ਇਕ ਹੀ ਟੇਕ 'ਚ ਪੂਰਾ ਕਰ ਦਿੱਤਾ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Pooja HegdeHot PicturesBikini PhotoshootHrithik RoshanFemina magazine

Edited By

Sunita

Sunita is News Editor at Jagbani.