ਮੁੰਬਈ(ਬਿਊਰੋ)— ਆਪਣੇ ਜ਼ਮਾਨੇ ਦੀ ਖੂਬਸੂਰਤ ਅਭਿਨੇਤਰੀ ਪੂਨਮ ਢਿੱਲੋਂ ਦਾ ਅੱਜ 56ਵਾਂ ਜਨਮਦਿਨ ਹੈ।

ਇਸ ਮੌਕੇ ਉਨ੍ਹਾਂ ਨੇ ਮੁੰਬਈ 'ਚ ਇਕ ਗ੍ਰੈਂਡ ਪਾਰਟੀ ਰੱਖੀ, ਜਿਸ ਨੂੰ ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਨਾਲ ਜੁੜੇ ਕਈ ਸੈਲੇਬਸ ਨੇ ਅਟੈਂਡ ਕੀਤੀ।

ਇਸ ਪਾਰਟੀ 'ਚ ਪੂਨਮ ਸ਼ਾਈਨਿੰਗ ਬਲਿਊ ਕਲਰ ਦੇ ਗਾਊਨ 'ਚ ਨਜ਼ਰ ਆਈ।

ਇਸ ਪਾਰਟੀ ਆਸ਼ਾ ਭੌਂਸਲੇ, ਅੰਜੂ ਅਨੂ ਮਲਿੱਕ ਅਤੇ ਅਨਮੋਲ ਮਲਿੱਕ, ਕ੍ਰਿਸ਼ਿਕਾ ਲੁੱਲਾ, ਜੈਕੀ ਸ਼ਰਾਫ, ਵਿੰਦੂ ਦਾਰਾ ਸਿੰਘ ਅਤੇ ਪਤਨੀ ਡੀਨਾ ਉਮਾਰੋਵਾ, ਪੂਜਾ ਬੇਦੀ, ਜਤਿਨ ਲਲਿਤ, ਅਦਾਕਾਰਾ ਭਾਗਿਯਸ਼੍ਰੀ ਅਤੇ ਉਨ੍ਹਾਂ ਦੇ ਪਤੀ ਹਿਮਾਲਿਆ ਦਾਸਾਨੀ, ਜੈਕੀ ਸ਼ਰਾਫ, ਆਇਸ਼ਾ ਸ਼ਰਾਫ ਤੋਂ ਇਲਾਵਾ ਟੀ. ਵੀ. ਇੰਡਸਟਰੀ ਦੇ ਕਈ ਸਿਤਾਰੇ ਇਸ ਪਾਰਟੀ ਨਜ਼ਰ ਆਏ।

Krishika Lulla

Vindu Dara Singh and his wife Dina Umarova

Pooja Bedi

Jatin-Lalit

Bhagyashree With Husband

Jackie Shroff With Wife

T.V. Stars

Shibani Kashyap