FacebookTwitterg+Mail

ਪੂਨਮ ਪਾਂਡੇ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੌਟ ਡਾਂਸ ਵੀਡੀਓ

poonam pandey
16 July, 2018 10:52:40 AM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ ਦੀ ਹੌਟ ਸੈਂਸੇਸ਼ਨ ਪੂਨਮ ਪਾਂਡੇ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਪੂਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਅੰਗ੍ਰੇਜੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ kiki do you love ;me ਗੀਤ 'ਤੇ ਆਪਣੇ ਹੌਟ ਮੂਵਜ਼ ਦਿਖਾ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਮੈਂਟਾਂ 'ਚ ਉਸ ਦੀ ਤੁਲਨਾ ਸ਼ਕੀਰਾ ਨਾਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕੁਝ ਉਸ ਨੂੰ ਹੌਟ ਦੱਸ ਰਹੇ ਹਨ। ਪੂਨਮ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 1.7 ਮਿਲੀਅਨ ਫਾਲੋਅਰਜ਼ ਹਨ।

 

A post shared by Poonam Pandey (@ipoonampandey) on

ਇਸ ਤੋਂ ਪਹਿਲਾਂ ਪੂਨਮ ਪਾਂਡੇ ਅੱਜ ਹੋਣ ਵਾਲੇ ਫੁੱਟਬਾਲ ਮੈਚ ਦੀ ਸਕ੍ਰੀਨਿੰਗ 'ਚ ਸ਼ਾਮਿਲ ਹੋਵੇਗੀ। ਇਸ ਲਈ ਪੂਨਮ ਨੇ ਜੋ ਫੀਸ ਮੰਗੀ ਸੀ, ਉਹ ਸੁਣਨ ਤੋਂ ਬਾਅਦ ਸਭ ਹੈਰਾਨ ਰਹਿ ਗਏ। ਫੁੱਟਬਾਲ ਫਾਈਨਲ ਗੇਮ ਦੀ ਸਕ੍ਰੀਨਿੰਗ ਲਈ ਪੂਨਮ ਨੇਪਾਲ 'ਚ ਏਸ਼ੀਆ ਦੇ ਸਭ ਤੋਂ ਵੱਡੇ ਕਲੱਬ ਡੇਜਾਵੂ ਕਾਠਮਾਂਡੂ ਜਾਵੇਗੀ, ਜਿਸ ਲਈ ਪੂਨਮ ਨੇ 1 ਕਰੋੜ ਰੁਪਏੇ ਮੰਗੇ ਸਨ। ਇਸ ਫੁੱਟਬਾਲ ਮੈਚ ਨੂੰ ਉਹ ਕਲੱਬ ਮੈਬਰਜ਼ ਨਾਲ ਦੇਖੇਗੀ।


Tags: Poonam Pandey Instagram Dance Kiki Do You Love Me Hot Video Bollywood Actress

Edited By

Kapil Kumar

Kapil Kumar is News Editor at Jagbani.