ਨਵੀਂ ਦਿੱਲੀ(ਬਿਊਰੋ)— ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਦੀ ਧੀ ਪੂਰਣਾ ਪਟੇਲ ਦਾ ਵਿਆਹ ਨਮਿਤ ਸੋਨੀ ਨਾਲ ਹੋ ਗਿਆ। ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਅੰਬਾਨੀ ਪਰਿਵਾਰ ਸਮੇਤ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।
ਰਿਸੈਪਸ਼ਨ ਪਾਰਟੀ 'ਚ ਕ੍ਰਿਕਟ ਜਗਤ ਦੇ ਸਿਤਾਰੇ ਵੀ ਨਜ਼ਰ ਆਏ। ਪਿਛਲੇ ਦਿਨੀਂ ਸੰਗੀਤ ਸੈਰੇਮਨੀ 'ਚ ਸਲਮਾਨ ਖਾਨ, ਜੈਕਲੀਨ ਫਰਨਾਂਡਿਜ਼ ਤੇ ਸਾਕਸ਼ੀ ਧੋਨੀ ਦਾ ਡਾਂਸ ਕਾਫੀ ਵਾਇਰਲ ਹੋਇਆ ਸੀ।
ਇਸ ਪਾਰਟੀ 'ਚ ਦਿਵਿਆ ਖੋਸਲਾ, ਸੋਫੀਆ ਚੌਧਰੀ, ਸ਼ੇਖਰ ਸੁਮਨ, ਸਲਮਾਨ ਖਾਨ, ਰਿਤਿਕ ਰੌਸ਼ਨ, ਕੈਟਰੀਨਾ ਕੈਫ, ਅਗੰਦ ਬੇਦੀ, ਨੇਹਾ ਧੂਪੀਆ, ਸ਼ਾਹਰੁਖ ਖਾਨ, ਸੰਗੀਤਾ ਬਿਜਲਾਨੀ, ਡੇਜ਼ੀ ਸ਼ਾਹ, ਅਨੁ ਮਲਿਕ, ਜ਼ਰੀਨ ਖਾਨ, ਸੁਨੀਲ ਸ਼ੈੱਟੀ, ਮਨੀਸ਼ ਮਲਹੋਤਰਾ ਸਮੇਤ ਕਈ ਸਿਤਾਰੇ ਨਜ਼ਰ ਆਏ।
ਇਸ ਦੌਰਾਨ ਬਾਲੀਵੁੱਡ ਸਿਤਾਰੇ ਨੇ ਆਪਣੀ ਸ਼ਾਨੋ ਸ਼ੌਕਤ ਨਾਲ ਪਾਰਟੀ 'ਚ ਸਾਰਿਆਂ ਦਾ ਦਿਲ ਜਿੱਤਿਆ। ਬਾਲੀਵੁੱਡ ਹਸੀਨਾਵਾਂ ਨੇ ਆਪਣੀ ਹੌਟ ਤੇ ਖੂਬਸੂਰਤ ਲੁੱਕ ਨਾਲ ਪਾਰਟੀ ਦੀ ਮਹਿਫਿਲ ਲੁੱਟੀ।
Sophie Choudry
Iulia Vantur
Zaheer Khan
Suniel and Mana Shetty
Prasoon Joshi
Mukesh Ambani with Isha
Daisy Shah
Shabana Azmi and Javed Akhtar
Rahul Bose
Manish Malhotra
Neha Dhupia and Angad Bedi
MS Dhoni with Sakshi and Ziva
Salman Khan
Shah Ruk Khan
Sachin Tendulkar
Sonakshi Sinha
Hrithik Roshan
Katrina Kaif