FacebookTwitterg+Mail

ਨਵੇਂ ਸਾਲ ਦੇ ਮੌਕੇ 'ਤੇ ਪ੍ਰਭ ਗਿੱਲ ਦਾ ਧਾਰਮਿਕ ਗੀਤ 'ਸ਼ੁਕਰਾਨਾ' ਹੋਇਆ ਰਿਲੀਜ਼

01 January, 2017 12:47:51 PM
ਜਲੰਧਰ— ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਹੈ। ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹੈ। ਉਨ੍ਹਾਂ ਦਾ ਨਵੇਂ ਸਾਲ ਮੌਕੇ 'ਤੇ ਇਕ ਨਵਾਂ ਗੀਤ 'ਸ਼ੁਕਰਾਨਾ' ਰਿਲੀਜ਼ ਹੋਇਆ ਹੈ, ਜਿਸ 'ਚ ਪ੍ਰਭ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਮਨੀ ਨੇ ਲਿਖਿਆ ਹੈ ਅਤੇ ਇਸ ਗੀਤ ਨੂੰ ਮਿਊਜ਼ਿਕ ਜੌਏ ਅਤੁਲ ਨੇ ਦਿੱਤਾ ਹੈ।

Tags: ਪ੍ਰਭ ਗਿੱਲ ਸ਼ੁਕਰਾਨਾਨਵੇਂ ਸਾਲਰਿਲੀਜ਼Prabh Gill Shukrana new year released