FacebookTwitterg+Mail

ਪ੍ਰੋਡਿਊਸਰ ਦੀ ਬੇਟੀ ਦੇ ਵਿਆਹ 'ਚ ਖਿੱਚ ਦਾ ਕੇਂਦਰ ਬਣੇ 'ਦੇਵਸੇਨਾ' ਅਨੁਸ਼ਕਾ ਤੇ 'ਬਾਹੂਬਲੀ' ਪ੍ਰਭਾਸ

prabhas anushka shetty
29 July, 2017 02:42:52 PM

ਮੁੰਬਈ— ਵੀਰਵਾਰ ਨੂੰ 'ਅਰੂਨਧਤੀ' ਤੇ 'ਅੰਕੁਸ਼ਮ ਰਿਟਰਜ਼' ਵਰਗੀਆਂ ਫਿਲਮਾਂ ਦੇ ਪ੍ਰੋਡਿਊਸਰ ਸ਼ਿਆਮ ਪ੍ਰਸਾਦ ਰੈੱਡੀ ਦੀ ਬੇਟੀ ਦਾ ਵਿਆਹ ਹੋਇਆ।
Punjabi Bollywood Tadka
ਇਸ ਮੌਕੇ 'ਬਾਹੂਬਲੀ' ਫੇਮ ਦੇਵਸੇਨਾ ਯਾਨੀ ਅਨੁਸ਼ਕਾ ਸ਼ੈੱਟੀ, ਮਹੇਂਦਰ ਬਾਹੂਬਲੀ ਯਾਨੀ ਪ੍ਰਭਾਸ ਤੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ।
Punjabi Bollywood Tadka
'ਬਾਹੂਬਲੀ' ਦੇ ਟੀਮ ਮੈਂਬਰਾਂ ਤੋਂ ਇਲਾਵਾ ਚਿੰਰਜੀਵੀ, ਅਲੂ ਅਰਜੁਨ, ਵੈਂਕਟੇਸ਼, ਪਵਨ ਕਲਿਆਣ, ਮਹੇਸ਼ ਬਾਬੂ, ਸ਼੍ਰੀਦੇਵੀ, ਰੋਜਾ, ਹੇਮਾ ਤੇ ਅਲੀ ਸਮੇਤ ਕਈ ਸਿਤਾਰੇ ਨੇ ਇਸ ਵਿਆਹ 'ਚ ਸ਼ਿਰਕਤ ਕੀਤੀ।
Punjabi Bollywood Tadka
ਅਨੁਸ਼ਕਾ ਇਸ ਦੌਰਾਨ ਰਿਵਾਇਤੀ ਸਾੜ੍ਹੀ 'ਚ ਨਜ਼ਰ ਆਏ, ਉਥੇ ਪ੍ਰਭਾਸ ਨੀਲੇ ਰੰਗ ਦੀ ਸ਼ਰਟ ਤੇ ਹਲਕੇ ਰੰਗ ਦੀ ਪੈਂਟ 'ਚ ਨਜ਼ਰ ਆਏ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Prabhas Anushka Shetty Marriage Producer SS Rajamouli Baahubali