FacebookTwitterg+Mail

LFW 2018 ਦੌਰਾਨ ਪ੍ਰਤੀਕ ਬੱਬਰ ਨੇ ਦਿਖਾਇਆ ਫਨੀ ਅਤੇ ਫੰਕੀ ਅੰਦਾਜ਼

prateik babbar
23 August, 2018 12:40:38 PM

ਮੁੰਬਈ (ਬਿਊਰੋ)— ਮੁੰਬਈ ਦੇ ਸੈਂਟ ਰੇਜਿਸ ਹੋਟਲ 'ਚ ਚੱਲ ਰਹੇ ਲੈਕਮੇ ਫੈਸ਼ਨ ਵੀਕ 2018 ਦੇ ਪਹਿਲੇ ਦਿਨ ਕਈ ਡਿਜ਼ਾਈਨਰਜ਼ ਨੇ ਇਕ ਤੋਂ ਵਧ ਕੇ ਇਕ ਕਲੈਕਸ਼ਨ ਪੇਸ਼ ਕੀਤੀਆਂ। ਡਿਜ਼ਾਈਨਰਜ਼ ਦੀ ਕਲੈਕਸ਼ਨ ਦੇਖ ਲੋਕ ਕਾਫੀ ਇਮਪ੍ਰੈੱਸ ਹੋਏ।


ਉੱਥੇ, ਦੂਜੇ ਪਾਸੇ ਅਦਾਕਾਰਾ ਰੀਆ ਚਕਰਵਰਤੀ ਡਿਜ਼ਾਈਨਰ ਓਰਵਸ਼ੀ ਜੋਨੇਜਾ ਦੀ ‘Away’ ਕਲੈਕਸ਼ਨ 'ਚ ਰੈਂਪ 'ਤੇ ਹੌਟ ਅਦਾਵਾਂ ਬਿਖੇਰਦੀ ਨਜ਼ਰ ਆਈ। ਸਿਲਸਿਲਾ ਇੱਥੇ ਹੀ ਖਤਮ ਨਾ ਹੋਇਆ। ਲੇਵਲ ਚੋਲਾ ਨੇ ਆਪਣੀ 'Bye Felicia’ ਕਲੈਕਸ਼ਨ ਪੇਸ਼ ਕੀਤੀ।


ਇੰਡੀਅਨ ਐਕਟਰ ਪ੍ਰਤੀਕ ਬੱਬਰ ਫਨੀ ਅਤੇ ਫੰਕੀ ਅੰਦਾਜ਼ 'ਚ ਲੇਬਲ ਚੋਲਾ ਦੀ ਕਲੈਕਸ਼ਨ ਲੈ ਕੇ ਰੈਂਪ 'ਤੇ ਆਏ।


ਇਨ੍ਹਾਂ ਹੀ ਨਹੀਂ, ਉਨ੍ਹਾਂ ਨੇ ਚੋਲਾ ਡਰੈੱਸ ਨਾਲ ਡ੍ਰਾਮੈਟਿਕ ਸਨਗਲਾਸੇਸ ਲਗਾਏ ਹੋਏ ਸੀ। ਪ੍ਰਤੀਕ ਨਾਲ ਇਕ ਹੋਰ ਮਾਡਲ ਰੈਂਪਵਾਕ ਕਰਦਾ ਨਜ਼ਰ ਆਇਆ।


Tags: Prateik BabbarLakme Fashion Week 2018 Ramp WalkBollywood Actress

Edited By

Manju

Manju is News Editor at Jagbani.