FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਇਸ ਅੰਦਾਜ਼ ਨਜ਼ਰ ਆਏ ਪ੍ਰਤੀਕ ਤੇ ਸਨਾਇਆ

prateik babbar and sanya sagar
27 January, 2019 09:40:05 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਤੇ ਸਨਾਇਆ ਸਾਗਰ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋਵਾਂ ਨੇ ਵਿਆਹ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੀ ਕਰਵਾਇਆ। ਦੋਵੇਂ ਦੇ ਵਿਆਹ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood Tadka

ਹੁਣ ਵਿਆਹ ਤੋਂ ਬਾਅਦ ਪ੍ਰਤੀਕ ਤੇ ਸਨਾਇਆ ਮੁੰਬਈ ਵਾਪਸ ਆ ਗਏ ਹਨ, ਜਿੱਥੇ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ।

Punjabi Bollywood Tadka

ਪ੍ਰਤੀਕ ਤੇ ਸਨਾਇਆ ਨੇ ਮੀਡੀਆ ਸਾਹਮਣੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ। ਵਿਆਹ 'ਚ ਪ੍ਰਤੀਕ ਤੇ ਸਨਾਇਆ ਨੇ ਲਾਲ ਰੰਗ ਦਾ ਜੋੜਾ ਪਾਇਆ ਸੀ, ਜਿਸ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸੀ।


Tags: Newlyweds Prateik Babbar Sanya Sagar Mumbai Lucknow

Edited By

Sunita

Sunita is News Editor at Jagbani.