FacebookTwitterg+Mail

ਸੰਗੀਤ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰੀਤ ਹਰਪਾਲ ਦਾ ਦੇਖੋ ਸ਼ਾਹੀ ਅੰਦਾਜ਼

preet harpal
31 March, 2019 03:14:09 PM

ਜਲੰਧਰ(ਬਿਊਰੋ)— ਪਾਲੀਵੁੱਡ 'ਚ ਆਪਣੇ ਸੰਗੀਤ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਾਲੇ ਪ੍ਰੀਤ ਹਰਪਾਲ ਅੱਜ ਆਪਣਾ 44ਵਾਂ ਜਨਮਦਿਨ ਮਨ੍ਹਾ ਰਹੇ ਹਨ। ਪ੍ਰੀਤ ਹਰਪਾਲ ਦਾ ਜਨਮ 31 ਮਾਰਚ ਨੂੰ ਗੁਰਦਾਸਪੁਰ ਵਿਖੇ ਹੋਇਆ। ਪ੍ਰੀਤ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ 'ਹਸਲੇ ਵੈਰਨੇ ਹਸਲੇ' ਰਾਹੀਂ ਸਾਲ 1999 ਨੂੰ ਕੀਤੀ ਸੀ।
Punjabi Bollywood Tadka
ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਐਲਬਮ 'ਬੈਗਾਨੇ ਤੇ ਬੈਗਾਨੇ ਹੁੰਦੇ ਨੇ' ਰਿਲੀਜ਼ ਹੋਈ ਸੀ। ਸੰਗੀਤ 'ਚ ਸਫਲਤਾ ਮਿਲਦੀ ਦੇਖ ਉਨ੍ਹਾਂ ਨੇ ਐਕਟਿੰਗ ਕਰੀਅਰ 'ਚ ਵੀ ਆਪਣਾ ਹੱਥ ਅਜ਼ਮਾਇਆ। ਉਨ੍ਹਾਂ ਨੇ ਫਿਲਮ 'ਸਿਰਫਿਰੇ' 'ਚ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕੀਤੀ।
Punjabi Bollywood Tadka
ਇਸ ਦੌਰਾਨ 'ਅੱਖ ਲੱਭਦੀ' ਫਿਲਮ 'ਚ ਨੀਰੂ ਬਾਜਵਾ ਨਾਲ ਕੰਮ ਕੀਤਾ, ਜੋ 2010 'ਚ ਰਿਲੀਜ਼ ਹੋਈ।Punjabi Bollywood Tadka
ਇਸ ਦੌਰਾਨ ਪ੍ਰੀਤ ਹਰਪਾਲ ਨੂੰ ਸਫਲਤਾ ਮਿਲਦੀ ਹੀ ਗਈ ਅਤੇ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਨਹੀਂ ਦੇਖਿਆ।
Punjabi Bollywood Tadka
ਪ੍ਰੀਤ ਹਰਪਾਲ ਨੇ 'ਮੁੰਡੇ ਸਰਦਾਰਾਂ ਦੇ', 'ਲਾਕ ਅੱਪ', 'ਬੈਗਾਨੇ ਤੇ ਬੈਗਾਨੇ', 'ਭਗਤ ਸਿੰਘ', 'ਸਰਦਾਰ', ਅਤ ਗੋਰੀਏ', 'ਬਲੈਕ ਸੂਟ', 'ਵਕਤ' ਆਦਿ ਐਲਬਮ ਰਾਹੀਂ ਸਰੋਤਿਆਂ ਦੇ ਦਿਲ ਛੂਹਿਆ।
Punjabi Bollywood Tadka

Punjabi Bollywood Tadka


Tags: Preet HarpalHappy BirthdayRubber bandYaar berozgarSirphireMyself Pendu

Edited By

Manju

Manju is News Editor at Jagbani.