FacebookTwitterg+Mail

ਸਾਬਕਾ ਮਿਸ ਗ੍ਰੇਟ ਬਿਟ੍ਰੇਨ ਰਹਿ ਚੁੱਕੀ ਪ੍ਰੀਤੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ

preeti desai
07 July, 2018 02:19:50 PM

ਮੁੰਬਈ (ਬਿਊਰੋ)— ਸਾਲ 2011 'ਚ ਰਿਲੀਜ਼ ਹੋਈ ਫਿਲਮ 'ਸ਼ੋਰ ਇਨ ਦਾ ਸਿਟੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਪ੍ਰਿਤੀ ਦੇਸਾਈ ਇਕ ਵਾਰ ਫਿਰ ਤੋਂ ਆਪਣੀ ਖੂਬਸੂਰਤੀ ਅਤੇ ਹੌਟਨੈੱਸ ਨੂੰ ਲੈ ਕੇ ਲਾਈਮਲਾਈਟ 'ਚ ਆ ਗਈ ਹੈ।

ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਕਨੀ 'ਚ ਇਕ ਹੌਟ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਖੂਬਸੂਰਤੀ ਦੇ ਮਾਮਲੇ 'ਚ ਪ੍ਰਿਟੀ ਇਤਿਹਾਸ ਰਚ ਚੁੱਕੀ ਹੈ। ਪ੍ਰਿਟੀ ਦਾ ਜਨਮ 1981 'ਚ 29 ਦਸੰਬਰ ਨੂੰ ਹੋਇਆ ਸੀ।

ਪ੍ਰਿਟੀ ਦੇਸਾਈ ਇਕ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਹੈ। ਇਸ ਦੇ ਨਾਲ ਹੀ ਉਹ ਸਾਬਕਾ ਮਿਸ ਗ੍ਰੇਟ ਬ੍ਰਿਟੇਨ ਰਹਿ ਚੁੱਕੀ ਹੈ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮੂਲ ਦੀ ਲੜਕੀ ਹੈ।

ਬਾਲੀਵੁੱਡ 'ਚ ਉਨ੍ਹਾਂ ਨੇ ਸਾਲ 2011 'ਚ ਫਿਲਮ 'ਸ਼ੋਰ ਇਨ ਦਾ ਸਿਟੀ' ਨਾਲ ਕਦਮ ਰੱਖਿਆ ਸੀ। ਪ੍ਰਿਤੀ ਸੋਸ਼ਡ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਪ੍ਰਿਤੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।


Tags: Preeti DesaiInstagramShor in the CityOne by Two

Edited By

Manju

Manju is News Editor at Jagbani.