FacebookTwitterg+Mail

PICS : ਈਵੈਂਟ 'ਚ ਪ੍ਰਿਟੀ ਜ਼ਿੰਟਾ ਨੇ ਬਲੈਕ ਡਰੈੱਸ 'ਚ ਦਿਖਾਈ ਹੌਟ ਫਿੱਗਰ

preity zinta
29 October, 2018 10:14:34 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਸ਼ਨੀਵਾਰ ਨੂੰ 'ਵੋਗ ਵੂਮਨ ਆਫ ਦਿ ਈਅਰ ਐਵਾਰਡ 2018' 'ਚ ਸ਼ਾਮਲ ਹੋਈ। ਇਸ ਐਵਾਰਡ ਸਮਾਗਮ 'ਚ ਪ੍ਰਿਟੀ ਜ਼ਿੰਟਾ ਬਲੈਕ ਡਰੈੱਸ 'ਚ ਪਹੁੰਚੀ।

Punjabi Bollywood Tadka

ਵਿਆਹ ਤੋਂ ਬਾਅਦ ਪ੍ਰਿਟੀ ਨੇ ਐਵਾਰਡ ਸਮਾਗਮਾਂ ਤੇ ਸਟਾਰ ਪਾਰਟੀਆਂ ਦੇ ਨਾਲ-ਨਾਲ ਫਿਲਮਾਂ ਤੋਂ ਵੀ ਕਿਨਾਰਾ ਕਰ ਲਿਆ ਸੀ ਪਰ ਇਸ ਈਵੈਂਟ 'ਚ ਉਸ ਦਾ ਅੰਦਾਜ਼ ਦੇਖ ਕੇ ਸਾਰੇ ਹੈਰਾਨ ਰਹਿ ਗਏ।

Punjabi Bollywood Tadka

ਵਿਆਹ ਤੋਂ ਬਾਅਦ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਅੰਦਾਜ਼ ਕਿਹਾ ਜਾ ਰਿਹਾ ਹੈ। ਹਮੇਸ਼ਾ ਵਾਂਗ ਇਸ ਵਾਰ ਵੀ ਪ੍ਰਿਟੀ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਸਭ ਨੂੰ ਇੰਪ੍ਰੈਸ ਕੀਤਾ।

Punjabi Bollywood Tadka

ਪ੍ਰਿਟੀ ਨੇ 29 ਫਰਵਰੀ, 2016 ਨੂੰ ਅਮਰੀਕਾ ਬਿਜ਼ਨੈੱਸਮੈਨ ਜੀਨ ਗੁਡਈਨਫ ਨਾਲ ਵਿਆਹ ਕਰਾਇਆ ਸੀ, ਜਿਸ ਤੋਂ ਬਾਅਦ ਉਹ ਪਬਲਿਕ ਅਪੀਅਰੈਂਸ ਤੋਂ ਗਾਇਬ ਹੀ ਹੋ ਗਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Preity ZintaInstagramVogue Awards 2018Red Carpet Bollywood Celebrity

Edited By

Chanda Verma

Chanda Verma is News Editor at Jagbani.