FacebookTwitterg+Mail

ਬੇਬੀ ਬੰਪ ਫਲਾਂਟ ਕਰਦੀ ਦਿਖੀ ਪ੍ਰਿਟੀ ਜ਼ਿੰਟਾ, ਕੀ ਜਲਦ ਬਣੇਗੀ ਮਾਂ?

preity zinta baby bump
19 January, 2018 02:34:54 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਟੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਦੇਖ ਕੇ ਲੱਗ ਰਿਹਾ ਹੈ ਕਿ ਉਹ ਪ੍ਰੇਗਨੈਂਟ ਹੈ, ਕਿਉਂਕਿ ਇਨ੍ਹਾਂ ਤਸਵੀਰਾਂ 'ਚ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ।

Punjabi Bollywood Tadka

ਉਂਝ ਕੋਈ ਗੁੱਡ ਨਿਊਜ਼ ਹੈ ਜਾਂ ਨਹੀਂ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਪ੍ਰਿਟੀ ਜ਼ਿੰਟਾ ਨੇ ਇਸ ਦੌਰਾਨ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਾਈ ਸੀ, ਜੋ ਉਸ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾ ਰਹੀ ਸੀ।

Punjabi Bollywood Tadka

ਉਂਝ ਆਪਣੇ ਕਿਊਟ ਸਟਾਈਲ ਨਾਲ ਲੱਖਾਂ-ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰ ਰਹੀ ਹੈ। ਉਸ ਦੀ ਇਕ ਝਲਕ ਪਾਉਣ ਲਈ ਫੈਨਜ਼ ਬੇਤਾਬ ਰਹਿੰਦੇ ਹਨ।

Punjabi Bollywood Tadka

ਅਕਸਰ ਉਹ ਆਪਣੀਆਂ ਹੌਟ ਤਸਵੀਰਾਂ ਤੇ ਸੁੰਦਰ ਲੁੱਕ ਦੀ ਵਜ੍ਹਾ ਨਾਲ ਸੁਰਖੀਆਂ 'ਚ ਆ ਜਾਂਦੀ ਹੈ।

Punjabi Bollywood Tadka
ਦੱਸ ਦੇਈਏ ਕਿ ਪ੍ਰਿਟੀ ਜ਼ਿੰਟਾ ਜਲਦ ਹੀ ਨੀਰਜ ਪਾਠਕ ਦੀ ਫਿਲਮ 'ਚ ਸੰਨੀ ਦਿਓਲ ਨਾਲ ਨਜ਼ਰ ਆ ਸਕਦੀ ਹੈ। ਪ੍ਰਿਟੀ ਨੇ ਸਾਲ 2016 ਨੂੰ ਪ੍ਰੇਮੀ ਜੀਨ ਗੁੱਡਇਨਫ ਨਾਲ 41 ਸਾਲ ਦੀ ਉਮਰ 'ਚ ਵਿਆਹ ਕਰਵਾਇਆ ਸੀ। ਪ੍ਰਿਟੀ ਜ਼ਿੰਟਾ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ।

Punjabi Bollywood Tadka


Tags: Preity ZintaBaby BumpKoi Mil GayaDil SeSoldierKya KehnaChori Chori Chupke ChupkeArmaan

Edited By

Sunita

Sunita is News Editor at Jagbani.