ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰੀਟੀ ਜ਼ਿੰਟਾ ਹਾਲ ਹੀ 'ਚ ਰੋਹਿਣੀ ਅਯਰ ਦੀ ਜਨਮਦਿਨ ਪਾਰਟੀ 'ਚ ਪਹੁੰਚੀ ਸੀ। ਜਾਣਕਾਰੀ ਲਈ ਰੋਹਿਣੀ ਨੇ ਮੀਡੀਆ ਦੀ ਓਨਰ ਹੈ। ਇਹ ਕੰਪਨੀ ਮੀਡੀਆ ਮੈਨੇਜਮੈਂਟ ਦਾ ਕੰਮ ਕਰਦੀ ਹੈ।
ਇਸ ਦੌਰਾਨ ਪ੍ਰੀਟੀ ਨੇ ਬਲੈਕ ਟੀ ਸ਼ਰਟ ਤੇ ਬਲੈਕ ਰਗਡ ਜੀਨਸ ਪਾ ਕੇ ਰੱਖੀ ਸੀ। ਇੰਨਾ ਕੱਪੜਿਆਂ ਨੂੰ ਪਾਕੇ ਕਾਫੀ ਕੂਲ ਤੇ ਹੌਟ ਲੁਕ 'ਚ ਨਜ਼ਰ ਆ ਰਹੀ ਸੀ। ਜੀਨਸ ਨਾਲ ਉਸ ਨੇ ਬਲੈਕ ਸ਼ੂਜ ਵੀ ਪਾਏ ਸੀ।
ਇੰਨ੍ਹਾਂ ਕੱਪੜਿਆਂ 'ਚ ਉਹ ਕਾਫੀ ਸਹਿਜ ਮਹਿਸੂਸ ਕਰ ਰਹੀ ਸੀ। ਆਪਣੇ ਚੁਲਬੁਲੇ ਤੇ ਸਿੰਪਲ ਕਿਰਦਾਰਾਂ ਨੂੰ ਨਿਭਾਉਣ ਵਾਲੀ ਪ੍ਰੀਟੀ ਜਦੋਂ ਬਲੈਕ ਕੱਪੜਿਆਂ 'ਚ ਉਨ੍ਹਾਂ ਨੂੰ ਲੱਗਾ ਕਿ ਜਿਵੇਂ ਲੋਕਾਂ 'ਤੇ ਇਸ ਦੇ ਹੁਸਨ ਦਾ ਕਾਲਾ ਜਾਦੂ ਚੱਲ ਗਿਆ।
ਉਸ ਦੇ ਹੌਟ ਲੁਕ ਨੂੰ ਦੇਖ ਕੇ ਕਿਸੇ ਦੀਆਂ ਵੀ ਨਜਰਾਂ ਨਹੀਂ ਹੱਟ ਰਹੀ ਸੀ।
ਦੱਸ ਦਈਏ ਕਿ ਪ੍ਰੀਟੀ ਜਲਦ ਹੀ ਨੀਰਜ ਪਾਠਕ ਦੀ ਫਿਲਮ 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨਾਲ ਨਜ਼ਰ ਆਵੇਗੀ। ਪ੍ਰੀਟੀ ਨੇ ਕਿਹਾ ਕਿ ਇਸ ਫਿਲਮ 'ਚ ਉਸ ਦਾ ਕਿਰਦਾਰ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਹੈ।