FacebookTwitterg+Mail

Video : ਪ੍ਰਿੰਸ ਨਰੂਲਾ ਨੇ ਪਤਨੀ ਯੁਵਿਕਾ ਨੂੰ ਗਿਫਟ ਕੀਤੀ ਕਰੋੜਾਂ ਦੀ ਕਾਰ

prince narula yuvika chaudhary
17 October, 2018 05:12:57 PM

ਜਲੰਧਰ (ਬਿਊਰੋ)— ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦਾ ਵਿਆਹ ਹੋ ਚੁੱਕਾ ਹੈ। ਇਨ੍ਹਾਂ ਦੋਹਾਂ ਦੀ ਰਿਸੈਪਸ਼ਨ ਪਾਰਟੀ 21 ਅਕਤੂਬਰ ਨੂੰ ਚੰਡੀਗੜ੍ਹ 'ਚ ਹੋਵੇਗੀ। ਦੋਵਾਂ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ ਨਾਲ ਹੋਇਆ। ਦੋਵਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਵਿਆਹ ਵਾਲੇ ਦਿਨ ਹੀ ਪ੍ਰਿੰਸ ਨਰੂਲਾ ਨੇ ਆਪਣੀ ਪਤਨੀ ਯੁਵਿਕਾ ਨੂੰ ਕਰੋੜਾਂ ਦੀ ਬੀ. ਐੱਮ. ਡਬਲਿਊ. ਕਾਰ ਗਿਫਟ ਕੀਤੀ ਹੈ।

 
 
 
 
 
 
 
 
 
 
 
 
 
 

#privika #bollywoodcurrentinsta #yuvikachaudhary #princenarula

A post shared by Bollywood Current Insta (@bollywoodcurrent_insta) on Oct 14, 2018 at 2:48am PDT

ਇਹ ਕਾਰ ਪ੍ਰਿੰਸ ਵੱਲੋਂ ਯੁਵਿਕਾ ਨੂੰ ਵਿਆਹ 'ਚ ਦਿੱਤਾ ਗਿਆ ਪਹਿਲਾ ਤੋਹਫਾ ਹੈ, ਜਿਸ ਦੀ ਕੀਮਤ 2.65 ਕਰੋੜ ਰੁਪਏ ਹੈ। ਇਸ 'ਚ ਉਹ ਯੁਵਿਕਾ ਦੀ ਡੋਲੀ ਲੈ ਕੇ ਆਏ ਸਨ। ਪ੍ਰਿੰਸ ਨਰੂਲਾ ਵੱਲੋਂ ਵਿਆਹ 'ਚ ਆਪਣੀ ਪਤਨੀ ਨੂੰ ਗਿਫਟ ਕੀਤੀ ਗਈ ਇਸ ਕਾਰ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।


Tags: Prince NarulaYuvika ChaudharyBMWGiftVideo

About The Author

Chanda Verma

Chanda Verma is content editor at Jagbani