FacebookTwitterg+Mail

ਮੁੜ ਨਵੇਂ ਫੋਟੋਸ਼ੂਟ ਕਾਰਨ ਚਰਚਾ 'ਚ ਆਈ ਪ੍ਰਿਆ ਪ੍ਰਕਾਸ਼

priya prakash varrier
23 December, 2018 12:25:33 PM

ਮੁੰਬਈ (ਬਿਊਰੋ)— ਇਸ ਸਾਲ ਦੀ ਸ਼ੁਰੂਆਤ 'ਚ ਵੈਲੇਂਟਾਇਨ ਡੇਅ 'ਤੇ ਸਕੂਲ ਡਰੈੱਸ 'ਚ ਆਪਣੀਆਂ ਅਦਾਵਾਂ ਨਾਲ ਇਕ ਸ਼ਰਾਰਤੀ ਕੁੜੀ ਨੇ ਕਈਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਇਹ ਵੀਡੀਓ ਇੰਨਾ ਵਾਇਰਲ ਹੋਇਆ ਸੀ ਕਿ ਰਾਤੋਂ-ਰਾਤ ਉਹ ਕੁੜੀ ਸਟਾਰ ਬਣ ਗਈ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਲਿਆਲਮ ਬਿਊਟੀ ਪ੍ਰਿਆ ਪ੍ਰਕਾਸ਼ ਵਾਰਿਅਰ ਦੀ। ਪ੍ਰਿਆ ਪ੍ਰਕਾਸ਼ ਦੀ ਵੀਡੀਓ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਸੀ ਕਿ ਲੋਕ ਉਨ੍ਹਾਂ ਨੂੰ ਹੁਣ ਵਾਇਰਲ ਗਰਲ ਦੇ ਨਾਂ ਨਾਲ ਜਾਣਨ ਲੱਗ ਪਏ ਹਨ।

Punjabi Bollywood Tadka
ਹੁਣ ਸਾਲ ਦੇ ਅੰਤ 'ਚ ਵੀ ਪ੍ਰਿਆ ਪ੍ਰਕਾਸ਼ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਹਰ ਕਿਸੇ ਨੂੰ ਆਪਣੀ ਖੂਬਸੂਰਤੀ ਦਾ ਦੀਵਾਨਾ ਬਣਾ ਦਿੱਤਾ ਹੈ।

Punjabi Bollywood Tadka
ਪ੍ਰਿਆ ਪ੍ਰਕਾਸ਼ ਵਾਰਿਅਰ ਨੇ ਇੰਸਟਾਗ੍ਰਾਮ 'ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫੋਟੋਸ਼ੂਟ 'ਚ ਪ੍ਰਿਆ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka
ਆਪਣੀਆਂ ਵੱਖ-ਵੱਖ ਤਸਵੀਰਾਂ 'ਚ ਪ੍ਰਿਆ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ। ਇਸ ਫੋਟੋਸ਼ੂਟ ਦੌਰਾਨ ਪ੍ਰਿਆ ਬਾਥਟੱਬ 'ਚ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ 'ਓਰੂ ਅਦਾਰ ਲਵ' ਜਲਦੀ ਹੀ ਸਿਨੇਮਾ ਘਰਾਂ 'ਚ ਦਿਖਾਈ ਦੇਣ ਵਾਲੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priya Prakash VarrierInstagramOru Adaar Love Photoshoot

About The Author

manju bala

manju bala is content editor at Punjab Kesari