FacebookTwitterg+Mail

ਪ੍ਰਿਆ ਪ੍ਰਕਾਸ਼ ਦੀਆਂ ਇਨ੍ਹਾਂ ਤਸਵੀਰਾਂ ਦੇ ਦੀਵਾਨੇ ਹੋਏ ਲੋਕ

priya prakash varrier
13 January, 2019 04:28:26 PM

ਮੁੰਬਈ(ਬਿਊਰੋ)— ਪ੍ਰਿਆ ਪ੍ਰਕਾਸ਼ ਵਾਰਿਅਰ ਆਪਣੇ ਵਾਇਰਲ ਵੀਡੀਓ ਨਾਲ ਦੇਸ਼ਭਰ 'ਚ ਛਾਅ ਗਈ ਸੀ ਅਤੇ ਉਹ ਪਿਛਲੇ ਸਾਲ ਕਾਫੀ ਚਰਚਾ 'ਚ ਰਹੀ। ਹਾਲ ਹੀ 'ਚ ਉਨ੍ਹਾਂ ਦਾ ਇਕ ਫੋਟੋਸ਼ੂਟ ਵੀ ਖਬਰਾਂ 'ਚ ਹੈ। ਇਸ ਵਿਚ ਉਹ ਆਪਣੇ ਕੋ- ਐਕਟਰ ਰੋਸ਼ਨ  ਅਬਦੁਲ ਰਹੂਫ ਨਾਲ ਨਜ਼ਰ ਆ ਰਹੀ ਹੈ।
Punjabi Bollywood Tadka
ਤਸਵੀਰ 'ਚ ਪ੍ਰਿਆ ਇਸ ਵਾਰ ਇਕ ਕਾਰ ਦੀ ਡਿੱਕੀ 'ਚ ਸੈਲੀਬਰੇਸ਼ਨ ਮੂਡ 'ਚ ਨਜ਼ਰ ਆ ਰਹੀ ਹੈ। ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਪ੍ਰਿਆ ਪ੍ਰਕਾਸ਼ ਵਾਰਿਅਰ ਦੇ ਇਸ ਤੋਂ ਪਹਿਲਾਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਹਨ।
Punjabi Bollywood Tadka
ਪ੍ਰਿਆ ਅਤੇ ਰੋਸ਼ਨ ਦੀ ਇਨ੍ਹਾਂ ਤਸਵੀਰਾਂ ਨੂੰ ਇਕ ਦਿਨ 'ਚ ਲੱਖਾਂ ਤੋਂ ਜ਼ਿਆਦਾ ਲਾਈਸ ਮਿਲੇ ਹਨ। ਇਕ ਤਸਵੀਰ 'ਚ ਪ੍ਰਿਆ ਇਬਾਦਤ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਗੂਗਲ 'ਤੇ ਸਾਲ 2018 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਸਿਤਾਰਿਆਂ 'ਚੋਂ ਪ੍ਰਿਆ ਪ੍ਰਕਾਸ਼ ਵਾਰਿਅਰ ਦਾ ਨਾਮ ਨੰਬਰ 1 'ਤੇ ਹੈ।
Punjabi Bollywood Tadka
ਪ੍ਰਿਆ ਪ੍ਰਕਾਸ਼ ਵਾਰਿਅਰ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਆਕਰਸ਼ਿਤ ਨਜ਼ਰ ਆ ਰਹੀ ਸੀ। ਫੈਨਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਸੀ। ਪ੍ਰਿਆ ਪ੍ਰਕਾਸ਼ ਵਾਰਿਅਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।


Tags: Priya Prakash VarrierphotoshootOru Adaar LoveRoshan Abdul Rahoof

About The Author

manju bala

manju bala is content editor at Punjab Kesari