FacebookTwitterg+Mail

ਯੈਲੋ ਡਰੈੱਸ ਪਹਿਨ ਪ੍ਰਿਆ ਪ੍ਰਕਾਸ਼ ਨੇ ਦਿਖਾਈਆਂ ਕਾਤਿਲ ਅਦਾਵਾਂ

priya prakash varrier
01 August, 2018 02:36:17 PM

ਮੁੰਬਈ (ਬਿਊਰੋ)— ਨੈਸ਼ਨਲ ਕਰੱਸ਼ ਪ੍ਰਿਆ ਪ੍ਰਕਾਸ਼ ਆਪਣੇ ਫੈਨਜ਼ ਲਈ ਇੰਸਟਾਗ੍ਰਾਮ ਰਾਹੀ ਆਪਣੀਆਂ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਵੀਮਿੰਗ ਪੂਲ ਕੋਲ ਖੜ੍ਹੀ ਨਜ਼ਰ ਆ ਰਹੀ ਹੈ।
Punjabi Bollywood Tadka
ਪ੍ਰਿਆ ਨੇ ਇਹ ਤਸਵੀਰਾਂ ਦੋ ਦਿਨ ਪਹਿਲੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ 7 ਲੱਖ ਤੋਂ ਜ਼ਿਆਦਾ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ।

ਪੀਲੇ ਰੰਗ ਦੀ ਡਰੈੱਸ 'ਚ ਪ੍ਰਿਆ ਕਾਫੀ ਖੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਪ੍ਰਿਆ ਪ੍ਰਕਾਸ਼ ਆਪਣੇ ਇਕ ਵੀਡੀਓ ਦੇ ਵਾਇਰਲ ਹੋਣ ਨਾਲ ਰਾਤੋਂ-ਰਾਤ ਮਸ਼ਹੂਰ ਹੋ ਗਈ ਸੀ।


Tags: Priya Prakash VarrierInstagramOru Adaar Loveਪ੍ਰਿਆ ਪ੍ਰਕਾਸ਼

Edited By

Manju

Manju is News Editor at Jagbani.