FacebookTwitterg+Mail

ਕੇਰਲ 'ਚ ਹੜ੍ਹ ਪੀੜਤਾਂ ਲਈ ਪ੍ਰਸ਼ੰਸ਼ਕਾਂ ਨੂੰ ਪ੍ਰਿਆ ਪ੍ਰਕਾਸ਼ ਨੇ ਕੀਤੀ ਅਪੀਲ, ਵੀਡੀਓ ਵਾਇਰਲ

priya prakash varrier
21 August, 2018 11:02:17 AM

ਮੁੰਬਈ (ਬਿਊਰੋ)— ਇੰਟਰਨੈੱਟ 'ਤੇ ਸਨਸਨੀ ਗਰਲ ਨਾਂ ਨਾਲ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਆ ਪ੍ਰਕਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕੇਰਲ ਦੇ ਹੜ੍ਹ ਪੀੜਤਾਂ ਲਈ ਮਦਦ ਦੀ ਅਪੀਲ ਕੀਤੀ ਹੈ। ਪ੍ਰਿਆ ਪ੍ਰਕਾਸ਼ ਨੇ ਵੀਡੀਓ 'ਚ ਕਿਹਾ, ''ਸਾਰਿਆਂ ਨੂੰ ਨਮਸਕਾਰ, ਜਿਵੇਂ ਤੁਸੀ ਜਾਣਦੇ ਹੋ ਕਿ ਕੇਰਲ ਇਸ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ।

 

Hey Instagram family!I know that most of you are from outside Kerala and there has been confusions regarding what you can do for our state.A lot of people have lost their lives already due to the floods and rain.Many of them are put up in rescue camps.They have lost their homes and belongings.This situation may continue till the 22nd of this month.We are all doing whatever possible to help them as a whole.Im proud to say that Kerala is standing as one and facing this misery.Now, it’s time for you guys to come forward and contribute whatever you can to help our state.Lets not forget that Kerala is also part of India.So please do donate whatever you can to the Kerala chief minister’s fund and help rebuild lives.Every rupee counts🙏🏻

A post shared by priya prakash varrier (@priya.p.varrier) on Aug 18, 2018 at 4:51am PDT

ਭਾਰੀ ਮੀਂਹ ਦੀ ਵਜ੍ਹਾ ਕਰਕੇ ਕਈ ਪਰਿਵਾਰਾਂ ਨੇ ਆਪਣੇ ਘਰ ਗੁਆ ਦਿੱਤੇ ਹਨ ਅਤੇ ਹੁਣ ਉਹ ਹੜ੍ਹ ਰਾਹਤ ਕੈਂਪ 'ਚ ਰਹਿ ਰਹੇ ਹਨ। ਇਸ ਲਈ ਤੁਸੀਂ ਸਾਰੇ ਜਿੰਨਾ ਵੀ ਦਾਨ ਦੇ ਸਕਦੇ ਹੋ, ਦਿਓ। ਕਿਰਪਾ ਕਰਕੇ ਕੇਰਲ ਚੀਫ ਮਿਨਿਸਟਰਜ਼ ਫੰਡ 'ਚ ਦਾਨ ਕਰੋ। ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਓ। ਹੁਣ ਇਕ-ਇਕ ਰੁਪਏ ਮਾਇਨੇ ਰੱਖਦਾ ਹੈ।''


Tags: Priya Prakash VarrierVideoViralKeralaInstagram

Edited By

Chanda Verma

Chanda Verma is News Editor at Jagbani.