FacebookTwitterg+Mail

ਮੈਡਮ ਤੁਸਾਦ 'ਚ ਲੱਗਾ ਪ੍ਰਿਅੰਕਾ ਦਾ ਕਿਊਟ ਸਟੈਚੂ, ਤਸਵੀਰਾਂ ਵਾਇਰਲ

priyanka chopra
08 February, 2019 11:17:42 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਕਦਮ ਹਰ ਰੋਜ਼ ਨਵੀਆਂ ਮੰਜ਼ਿਲਾਂ ਵੱਲ ਵਧ ਰਹੇ ਹਨ। ਹੁਣ ਪ੍ਰਿਅੰਕਾ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਉਹ ਕਿਸੇ ਵੀ ਸਮੇਂ ਆਪਣੀ ਪਸੰਦੀਦਾਰ ਸਟਾਰ ਨੂੰ ਕਿਸੇ ਵੀ ਦਿਨ ਮਿਲ ਸਕਦੇ ਹਨ। ਜੀ ਹਾਂ, ਇਸ ਸੱਚ ਹੈ ਪਰ ਇਸ ਲਈ ਉਹਾਨੂੰ ਮੈਡਮ ਤੁਸਾਦ ਦੇ ਮਿਊਜ਼ੀਅਮ ਜਾਉਣਾ ਪਵੇਗਾ।

PunjabKesari
ਕਈ ਬਾਲੀਵੁੱਡ, ਹਾਲੀਵੁੱਡ ਸਟਾਰਸ ਨਾਲ ਫੇਮਸ ਲੋਕਾਂ ਤੋਂ ਬਾਅਦ ਪ੍ਰਿਅੰਕਾ ਚੋਪੜਾ ਦਾ ਮੌਮ ਦਾ ਪੁਤਲਾ ਵੀ ਮੈਡਮ ਤੁਸਾਦ ਦੇ ਮਿਊਜ਼ੀਅਮ 'ਚ ਲੱਗ ਗਿਆ ਹੈ। ਜਿਸ ਦੀ ਵੀਡੀਓ ਅਤੇ ਤਸਵੀਰਾਂ ਨੂੰ ਪ੍ਰਿਅੰਕਾ ਚੋਪੜਾ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

PunjabKesari
ਇਸ ਵੈਕਸ ਸਟੈਚੂ 'ਚ ਪ੍ਰਿਅੰਕਾ ਦੀ Emmy Awards ਲੁੱਕ ਨੂੰ ਸ਼ੋਅ ਕੀਤਾ ਗਿਆ ਹੈ। ਇਸ ਲੁੱਕ 'ਚ ਪ੍ਰਿਅੰਕਾ ਕਾਫੀ ਕਿਊਟ ਨਜ਼ਰ ਆ ਰਹੀ ਹੈ। ਜਿਸ 'ਚ ਉਸ ਨੇ ਰੈੱਡ ਕਲਰ ਦਾ ਗਾਊਨ 'ਚ ਨਜ਼ਰ ਆ ਰਹੀ ਹੈ।

 

ਜਲਦ ਹੀ ਲੰਡਨ 'ਚ ਵੀ ਪ੍ਰਿਅੰਕਾ ਦਾ ਮੌਮ ਦਾ ਪੁਤਲਾ ਨਜ਼ਰ ਆਵੇਗਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ। ਇਹ ਸਭ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪ੍ਰਿਯੰਕਾ ਦੇਸ਼ ਦਾ ਕਾਫੀ ਨਾਮ ਰੌਸ਼ਣ ਕਰ ਰਹੀ ਹੈ।

 


Tags: Priyanka ChopraWax StatueNew York Madame TussaudsBollywood Actress

About The Author

manju bala

manju bala is content editor at Punjab Kesari