FacebookTwitterg+Mail

ਮੁੰਬਈ ਏਅਰਪੋਰਟ 'ਤੇ ਖੂਬਸੂਰਤ ਅੰਦਾਜ਼ 'ਚ ਦਿਸੀ ਪ੍ਰਿਅੰਕਾ ਚੋਪੜਾ, ਦੇਖੋ ਤਸਵੀਰਾਂ

priyanka chopra
25 April, 2019 11:50:07 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਬਾਲੀਵੁੱਡ ਨਾਲ ਹੀ ਹਾਲੀਵੁੱਡ 'ਚ ਆਪਣਾ ਪਰਚਮ ਲਹਿਰਾ ਚੁੱਕੀ ਹੈ। ਹਾਲ ਹੀ 'ਚ ਪ੍ਰਿਅੰਕਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਪ੍ਰਿਅੰਕਾ ਨੇ ਯੈਲੋ ਕਲਰ ਦੀ ਪੈਂਟ ਤੇ ਨਾਲ ਮੈਚਿੰਗ ਟੌਪ ਪਾਇਆ ਹੋਇਆ ਸੀ, ਜਿਸ 'ਚ ਪ੍ਰਿਅੰਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
Punjabi Bollywood Tadka
ਦੇਸੀ ਗਰਲ ਪ੍ਰਿਅੰਕਾ ਦੀ ਏਅਰਪੋਰਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਆਊਟਫਿੱਟ 'ਚ ਸਿੰਪਲ ਦੇ ਨਾਲ-ਨਾਲ ਉਹ ਕਾਫੀ ਸਟਾਈਲਿਸ਼ ਨਜ਼ਰ ਆਈ। ਇਸ ਦੇ ਨਾਲ ਹੀ ਉਸ ਨੇ ਲਾਈਟ ਮੈਕਅੱਪ ਕੀਤਾ ਸੀ। 
Punjabi Bollywood Tadka
ਦੱਸ ਦੇਈਏ ਕਿ ਉਹ ਮੁੰਬਈ ਆਪਣੇ ਭਰਾ ਸਿਧਾਰਥ ਚੋਪੜਾ ਦਾ ਵਿਆਹ ਅਟੈਂਡ ਕਰਨ ਆਈ ਹੈ। ਮੁੰਬਈ ਆਉਣ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਸੀ।
Punjabi Bollywood Tadka
ਇਸ ਤਸਵੀਰ 'ਚ ਉਸ ਦਾ ਮੰਗਲਸੂਤਰ ਸਾਫ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਪ੍ਰਿਅੰਕਾ ਨੇ ਕੈਪਸ਼ਨ ਦਿੱਤਾ ਹੈ, “Plane = Sleep”
Punjabi Bollywood Tadka
ਵਿਆਹ ਤੋਂ ਬਾਅਦ ਅਕਸਰ ਹੀ ਪ੍ਰਿਅੰਕਾ ਤੇ ਨਿੱਕ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਦੋਵਾਂ ਨੇ ਪਿਛਲੇ ਸਾਲ ਦਸੰਬਰ 'ਚ ਵਿਆਹ ਕੀਤਾ ਸੀ।
Punjabi Bollywood Tadka


Tags: Priyanka ChopraMumbaiSiddharth ChopraWedding Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.