FacebookTwitterg+Mail

'ਡੱਬੂ ਰਤਨਾਨੀ' ਕੈਲੰਡਰ ਦੇ ਫੋਟੋਸ਼ੂਟ ਦੌਰਾਨ ਇਨ੍ਹਾਂ ਸਿਤਾਰਿਆਂ ਨੇ ਬਿਖੇਰੇ ਆਪਣੇ ਜਲਵੇ, ਦੇਖੋ ਤਸਵੀਰਾਂ

    1/18
12 January, 2017 03:16:04 PM
ਮੁੰਬਈ— ਡੱਬੂ ਰਤਨਾਨੀ ਦਾ ਮਸ਼ਹੂਰ ਕੈਲੰਡਰ ਰਿਲੀਜ਼ ਹੋ ਗਿਆ ਹੈ ਅਤੇ ਨਾਲ ਹੀ ਆਊਟ ਹੋ ਗਈਆਂ ਹਨ ਇਸ ਕੰਲੈਡਰ ਦੀਆਂ ਤਸਵੀਰਾਂ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ, ਸੰਨੀ ਲਿਓਨ, ਰਣਵੀਰ ਸਿੰਘ, ਅਰਜੁਨ ਰਾਮਪਾਲ, ਵਿਦਿਆ ਬਾਲਨ, ਅਨੁਸ਼ਕਾ ਸ਼ਰਮਾ, ਪਰਿਣਤੀ ਚੋਪੜਾ, ਸੋਨਾਕਸ਼ੀ ਸਿਨਹਾ, ਫਰਹਾਨ ਅਖਤਰ, ਸ਼ਰਧਾ ਕਪੂਰ, ਸੰਜੇ ਦੱਤ, ਸਿਧਾਰਥ ਮਲਹੋਤਰਾ, ਰਿਤਿਕ ਰੋਸ਼ਨ, ਟਾਈਗਰ ਸ਼ਰਾਫ ਡੱਬੂ ਕੈਲੰਡਰ ਦੇ 18ਵੇਂ ਐਡੀਸ਼ਨ 'ਚ ਨਜ਼ਰ ਆਏ ਹਨ। ਇਨ੍ਹਾਂ ਤਸਵੀਰਾਂ 'ਚ ਸਿਤਾਰੇ ਬੋਲਡ, ਸਿਜ਼ਲਿੰਗ, ਸ਼ਾਨਦਾਰ, ਸਪੋਰਟੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦਿਸ਼ਾ ਪਾਟਨੀ ਨੇ ਫੋਟੋਸ਼ੂਟ ਦੀ ਇਕ ਬੋਲਡ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦਿਸ਼ਾ ਟਾਪਲੈੱਸ ਅਵਤਾਰ 'ਚ ਨਜ਼ਰ ਆ ਰਹੀ ਹੈ। ਉਸ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "#dabooratnanicalender2017 makeup #jose hair #shanky ❤ Photographer #dabooratnani"। ਡੱਬੂ ਨੇ ਇੰਸਟਾਗ੍ਰਾਮ 'ਤੇ ਇਨ੍ਹਾਂ ਸਿਤਾਰਿਆਂ ਨਾਲ ਫੋਟੋਸ਼ੂਟ ਦੇ ਬਿਹਾਇੰਡ ਦਿ ਕੈਮਰਾ ਮੁਮੈਂਟਸ ਸ਼ੇਅਰ ਕੀਤੀਆਂ ਹਨ।

Tags: ਡੱਬੂ ਰਤਨਾਨੀਪ੍ਰਿਯੰਕਾ ਚੋਪੜਾ ਸੰਨੀ ਲਿਓਨ ਰਣਵੀਰ ਸਿੰਘ ਅਰਜੁਨ ਰਾਮਪਾਲdabboo ratnaniPriyanka Chopra Sunny Leone Ranveer Singh Arjun Rampal