FacebookTwitterg+Mail

'ਬੇਵਾਚ' ਤੋਂ ਬਾਅਦ ਇਨ੍ਹਾਂ ਦੋ ਹਾਲੀਵੁੱਡ ਫਿਲਮਾਂ 'ਚ ਨਜ਼ਰ ਆਵੇਗੀ ਪ੍ਰਿਅੰਕਾ!

priyanka chopra
31 May, 2017 06:00:48 PM

ਲਾਸ ਏਂਜਲਸ— ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਭਾਰਤ 'ਚ ਅਜੇ ਰਿਲੀਜ਼ ਹੋਣੀ ਬਾਕੀ ਹੈ। ਇਸ ਵਿਚਾਲੇ ਪ੍ਰਿਅੰਕਾ ਨਾਲ ਦੋ ਹੋਰ ਹਾਲੀਵੁੱਡ ਫਿਲਮਾਂ 'ਏ ਕਿਡ ਲਾਈਕ ਜੇਕ' ਤੇ 'ਇਜ਼ੰਟ ਇਟ ਰੋਮਾਂਟਿਕ' 'ਚ ਕੰਮ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਵੈੱਬਸਾਈਟ 'ਵੈਰਾਇਟੀ ਡਾਟ ਕਾਮ' ਮੁਤਾਬਕ ਪ੍ਰਿਅੰਕਾ ਜੂਨ 'ਚ ਫਿਲਮ 'ਏ ਕਿਡ ਲਾਈਕ ਜੇਕ' ਦੀ ਸ਼ੂਟਿੰਗ ਸ਼ੁਰੂ ਕਰੇਗੀ ਤੇ ਫਿਰ ਟੀ. ਵੀ. ਸੀਰੀਜ਼ 'ਕਵਾਂਟੀਕੋ' ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਰੰਤ ਬਾਅਦ ਹੀ 'ਇਜ਼ੰਟ ਇਟ ਰੋਮਾਂਟਿਕ' ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਪ੍ਰਿਅੰਕਾ ਨੇ ਅਮਰੀਕੀ ਟੀ. ਵੀ. ਸੀਰੀਜ਼ 'ਕਵਾਂਟੀਕੋ' ਨਾਲ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਹੈ।


Tags: Priyanka Chopra Hollywood Baywatch Quantico ਪ੍ਰਿਅੰਕਾ ਚੋਪੜਾ ਬੇਵਾਚ ਹਾਲੀਵੁੱਡ ਕਵਾਂਟੀਕੋ