FacebookTwitterg+Mail

ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

priyanka chopra
16 July, 2017 10:17:22 AM

ਮੁੰਬਈ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ-ਨਿਰਮਾਤਾ ਪ੍ਰਿਯੰਕਾ ਚੋਪੜਾ ਆਪਣੀਆਂ ਬਣੀਆਂ ਫਿਲਮਾਂ ਰਾਹੀਂ ਨਵੇਂ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ। ਪ੍ਰਿਯੰਕਾ ਅੱਜਕਲ ਫਿਲਮ ਪ੍ਰੋਡਕਸ਼ਨ ਵਿਚ ਵੀ ਹੱਥ ਅਜ਼ਮਾ ਰਹੀ ਹੈ। ਪ੍ਰਿਯੰਕਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੇਬਲ ਪਿਕਚਰਜ਼ ਦੀ ਮਰਾਠੀ ਫਿਲਮ 'ਕਾਯ ਰੇ ਰਾਸ ਕਲਾ' ਰਿਲੀਜ਼ ਲਈ ਤਿਆਰ ਹੈ।

Punjabi Bollywood Tadka

ਉਸਨੇ ਕਿਹਾ ਕਿ ਇਹ ਪਲ ਮੇਰੇ ਲਈ ਬਹੁਤ ਖਾਸ ਹਨ। ਸਾਡੀ ਫਿਲਮ ਰਿਲੀਜ਼ ਹੋਣ ਲਈ ਤਿਆਰ ਹੈ। ਅਸੀਂ ਆਪਣਾ ਪ੍ਰੋਡਕਸ਼ਨ ਹਾਊਸ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਲਈ ਬਣਾਇਆ ਹੈ।  ਮੇਰੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਪ੍ਰਤਿਭਾਸ਼ਾਲੀ ਐਕਟਰਸ ਨੂੰ ਮੌਕਾ ਦਿੱਤਾ ਜਾਵੇ।  ਪ੍ਰਿਯੰਕਾ ਨੇ ਕਿਹਾ ਸਾਡੇ ਦੇਸ਼ ਵਿਚ ਬਹੁਤ ਪ੍ਰਤਿਭਾਸ਼ਾਲੀ ਐਕਟਰਸ ਹਨ। ਮੈਂ ਰਿਜਨਲ ਸਿਨੇਮਾ ਨੂੰ ਵੀ ਗਲੋਬਲ ਪਲੇਟਫਾਰਮ 'ਤੇ ਲਿਜਾਣਾ ਚਾਹੁੰਦੀ ਹਾਂ।

Punjabi Bollywood Tadka


Tags: Bollywood and Hollywood CelebrityPriyanka ChopraNew ArtistsPurple Pebble PicturesRegional cinemaਪ੍ਰਿਯੰਕਾ ਚੋਪੜਾਕਾਯ ਰੇ ਰਾਸ ਕਲਾਮਰਾਠੀ ਫਿਲਮ