FacebookTwitterg+Mail

ਹੌਟ ਅਦਾਵਾਂ ਦਿਖਾਉਣ ਤੋਂ ਬਾਅਦ ਦੇਸੀ ਗਰਲ ਪ੍ਰਿਯੰਕਾ ਨੇ ਸ਼ੇਅਰ ਕੀਤੀ ਸਵਿਮਸੂਟ 'ਚ ਇਹ ਬੂਮਰੈਂਗ ਵੀਡੀਓ

priyanka chopra
21 July, 2017 03:34:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਪਿਛਲੇ ਕੁਝ ਸਮੇਂ ਆਪਣੀ ਮਾਂ ਮਧੂ ਚੋਪੜਾ ਅਤੇ ਭਰਾ ਸਿਧਾਰਥ ਮਲਹੋਤਰਾ ਨਾਲ ਆਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਉਹ ਬੇਸ਼ੱਕ ਦੋੜ-ਭੱਜ ਦੂਰ ਹੈ ਪਰ ਆਪਣੇ ਫੈਨਜ਼ ਤੋਂ ਨਹੀਂ।

Punjabi Bollywood Tadka

ਲਗਭਗ ਰੋਜ਼ਾਨਾ ਹੀ ਉਹ ਸੋਸ਼ਲ ਮੀਡੀਆ ਦੇ ਮਧਿਅਮ ਨਾਲ ਆਪਣੀ ਐਕਟੀਵਿਟੀਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈਸ਼ ਹਾਲ ਹੀ 'ਚ ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਬੂਮਰੈਂਗ ਵੀਡੀਓ 'ਚ ਪ੍ਰਿਯੰਕਾ ਸਮੁੰਦਰ ਦੀਆਂ ਲਹਿਰਾਂ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਲਿਖਿਆ, ''ਮੈਨੂੰ ਦੂਰ ਲੈ ਚਲੋ, ਕਿਸੇ ਸੀਕਰੇਟ ਥਾਵਾਂ 'ਤੇ।'' ਪ੍ਰਿਯੰਕਾ ਹੋਰ ਕਿਤੇ ਨਹੀਂ ਸਗੋਂ ਮਾਲਦੀਵਸ 'ਚ ਆਪਣੇ ਪਰਿਵਾਰ ਨਾਲ ਹਾਲੀਡੇ 'ਤੇ ਹੈ।

 

A post shared by Priyanka Chopra (@priyankachopra) on

ਜਲਦ ਹੀ ਉਹ ਸ਼ੂਟਿੰਗ 'ਤੇ ਵਾਪਸ ਪਰਤੇਗੀ।  

 


Tags: Bollywood and Hollywood CelebrityPriyanka ChopraSidharth MalhotraBoomerang VideoInstagramਪ੍ਰਿਯੰਕਾ ਚੋਪੜਾਬੂਮਰੈਂਗ ਵੀਡੀਓ ਇੰਸਟਾਗ੍ਰਾਮ