FacebookTwitterg+Mail

ਜਦੋਂ ਫਿਲਮ ਦੇ ਸੈੱਟ 'ਤੇ ਗਾਊਨ ਨੇ ਇਸ ਤਰ੍ਹਾਂ ਵਧਾਈਆਂ ਪ੍ਰਿਯੰਕਾ ਦੀਆਂ ਮੁਸ਼ਕਿਲਾਂ

priyanka chopra
02 August, 2017 03:21:47 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ ਨਿਊਯਾਰਕ ਤੋਂ ਕੁਝ ਤਾਜਾ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਉਸ ਦੀ ਆਉਣ ਵਾਲੀ ਹਾਲੀਵੁੱਡ ਫਿਲਮ 'Isn't It Romantic' ਦੇ ਸ਼ੂਟ ਦੀਆਂ ਹਨ, ਜਿਸ ਦੌਰਾਨ ਉਹ ਫਿਲਮ ਦੇ ਸੈੱਟ 'ਤੇ ਕੈਮਰੇ 'ਚ ਕੈਦ ਹੋ ਗਈ।

Punjabi Bollywood Tadka

ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਡਰੈੱਸ 'ਚ ਅਗਲੀ ਸਾਈਡ ਇਕ ਕੱਟ ਸੀ।

Punjabi Bollywood Tadka

ਪ੍ਰਿਯੰਕਾ ਇਸ ਡਰੈੱਸ 'ਚ ਕਾਫੀ ਹੌਟ ਨਜ਼ਰ ਆ ਰਹੀ ਸੀ। ਉਂਝ ਪ੍ਰਿਯੰਕਾ ਹਮੇਸ਼ਾ ਹੀ ਆਪਣੀ ਡਰੈੱਸ ਕਾਰਨ ਕਾਫੀ ਸੁਰਖੀਆਂ 'ਚ ਰਹਿੰਦੀ ਹੈ। 

Punjabi Bollywood Tadka
ਸੂਤਰਾਂ ਮੁਤਾਬਕ ਪ੍ਰਿਯੰਕਾ ਦੀ ਆਉਣ ਵਾਲੀ ਫਿਲਮ ਦੀ ਕਹਾਣੀ ਨਿਊਯਾਰਕ ਸ਼ਹਿਰ ਦੀ ਇਕ ਆਰਟੀਟੈਕਟ ਨਟਾਲੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜੋ ਕਿ ਆਪਣੀ ਨੌਕਰੀ ਦੌਰਾਨ ਪਛਾਣ ਪਾਉਣ ਲਈ ਬਹੁਤ ਮਿਹਨਤ ਕਰਦੀ ਹੈ ਪਰ ਉਸ ਦੀ ਜ਼ਿੰਦਗੀ ਸ਼ਹਿਰ ਦੀ ਅਗਲੀ ਉਚੀ ਇਮਾਰਤ ਨੂੰ ਡਿਜ਼ਾਈਨ ਕਰਨ ਦੀ ਜਗ੍ਹਾ ਕਾਪੀ ਅਤੇ ਬਲੇਲਸ ਪਰੋਸਨ 'ਚ ਨਿਕਲ ਜਾਂਦੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਜਿਥੇ ਇਸ ਡਰੈੱਸ 'ਚ ਖੂਬਸੂਰਤ ਆਈ ਉਥੇ ਹੀ ਉਸ ਦੀ ਇਸ ਡਰੈੱਸ ਨੇ ਉਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਵਾਇਆ।

Punjabi Bollywood Tadka

ਪ੍ਰਿਯੰਕਾ ਦੀ ਲੰਬੀ ਡਰੈੱਸ ਦੇਖਣ ਨੂੰ ਬੇਸ਼ੱਕ ਖੂਬਸੂਰਤ ਲੱਗ ਰਹੀ ਸੀ ਪਰ ਅਚਾਨਕ ਉਥੇ ਤੇਜ ਹਵਾ ਵਗਣ ਲੱਗੀ, ਜਿਸ ਕਾਰਨ ਉਸ ਕਾਫੀ ਪਰੇਸ਼ਾਨੀ ਹੋ, ਕਿਉਂਕਿ ਉਸ ਦੀ ਡਰੈੱਸ 'ਚ ਲੱਗਾ ਕੱਟ ਵਾਰ-ਵਾਰ ਉੱਡ ਰਿਹਾ ਸੀ। ਜਿਸ ਕਾਰਨ ਉਹ ਪੋਜ਼ ਦੇਣ 'ਚ ਥੋੜਾ ਪਰਹੇਜ਼ ਕਰ ਰਹੀ ਸੀ।

Punjabi Bollywood Tadka

Punjabi Bollywood Tadka


Tags: Bollywood and Hollywood CelebrityPriyanka ChopraIsn t It Romanticਪ੍ਰਿਯੰਕਾ ਚੋਪੜਾ