FacebookTwitterg+Mail

ਕਿਸੇ ਮਹਿਲ ਤੋਂ ਘੱਟ ਨਹੀਂ ਹੈ ਪ੍ਰਿਯੰਕਾ ਦਾ ਨਿਊਯਾਰਕ ਸਥਿਤ ਆਲੀਸ਼ਾਨ ਘਰ, ਦੇਖੋ ਅੰਦਰਲੀਆਂ ਤਸਵੀਰਾਂ

priyanka chopra
13 July, 2018 02:27:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਹ ਜੋ ਕੁਝ ਵੀ ਕਰਦੀ ਹੈ, ਉਸ ਨੂੰ ਹੈੱਡਲਾਈਨ ਬਣਨ 'ਚ ਬਹੁਤੀ ਦੇਰ ਨਹੀਂ ਲੱਗਦੀ। ਹਾਲੀਵੁੱਡ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਹੁਣ ਪ੍ਰਿਯੰਕਾ ਨੇ ਨਿਊਯਾਰਕ 'ਚ ਇਕ ਘਰ ਖਰੀਦਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਤਾਂ ਹੋਸ਼ ਹੀ ਉੱਡ ਜਾਣਗੇ।
Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਦਾ ਨਿਊਯਾਰਕ ਵਾਲਾ ਘਰ ਕਾਫੀ ਖੂਬਸੂਰਤ ਤੇ ਸ਼ਾਨਦਾਰ ਹੈ। ਉਸ ਨੇ ਇਹ ਘਰ ਖਰੀਦਣ 'ਚ ਕਾਫੀ ਮਿਹਨਤ ਕੀਤੀ ਹੈ। ਉਸ ਦਾ ਇਹ ਘਰ ਨਿਊਯਾਰਕ ਸਥਿਤ ਪਲਸ਼ ਅਪਾਰਟਮੈਂਟ 'ਚ ਹੈ। 
Punjabi Bollywood Tadka
ਨਿਕ ਜੋਨਸ ਨਾਲ ਹੋਵੇਗੀ ਇਸ ਘਰ 'ਚ ਸ਼ਿਫਟ
ਖਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਨਿਊਯਾਰਕ ਪਰਤਦੇ ਹੀ ਪ੍ਰਿਯੰਕਾ ਚੋਪੜਾ ਆਪਣੇ ਪ੍ਰੇਮੀ ਨਾਲ ਇਸ ਆਲੀਸ਼ਾਨ ਘਰ 'ਚ ਸ਼ਿਫਟ ਹੋ ਜਾਵੇਗੀ। ਅਜਿਹਾ ਵੀ ਕਿਹਾ ਜਾ ਰਿਹਾ ਸੀ ਕਿ ਨਿਕ ਨੇ ਪ੍ਰਿਯੰਕਾ ਸਾਹਮਣੇ ਵਿਆਹ ਦਾ ਪ੍ਰਪੋਜ਼ਲ ਵੀ ਰੱਖਿਆ ਸੀ ਪਰ ਉਹ ਇਹ ਫੈਸਲਾ ਕਾਫੀ ਸੋਚ ਸਮਝ ਕੇ ਲੈਣਾ ਚਾਹੁੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraNick JonasNew HomeNew YorkBollywood Celebrity

Edited By

Sunita

Sunita is News Editor at Jagbani.