FacebookTwitterg+Mail

ਮੰਗਣੀ ਤੋਂ ਬਾਅਦ ਪ੍ਰਿੰਯਕਾ ਚੋਪੜਾ ਕੁਝ ਇਸ ਅੰਦਾਜ਼ 'ਚ ਹੋਈ ਸਪਾਟ, ਦੇਖੋ ਤਸਵੀਰਾਂ

priyanka chopra
26 August, 2018 08:05:24 AM

ਮੁੰਬਈ (ਬਿਊਰੋ)— ਹਾਲ ਹੀ 'ਚ ਪਿੰਯਕਾ ਚੋਪੜਾ ਅਤੇ ਨਿਕ ਨੇ ਮੰਗਣੀ ਕਰ ਲਈ ਹੈ। ਪ੍ਰਿੰਯਕਾ-ਨਿਕ ਦੀ ਮੰਗਣੀ ਦੀਆਂ ਤਸਵੀਰਾਂ ਚਰਚਾ 'ਚ ਹਨ। ਇਸੇ ਵਿਚਕਾਰ ਪ੍ਰਿੰਯਕਾ ਦਾ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦਰਅਸਲ ਪ੍ਰਿੰਯਕਾ ਬਾਂਦਰਾ 'ਚ ਸਪਾਟ ਹੋਈ। ਖਬਰਾਂ ਦੀ ਮੰਨੀਏ ਤਾਂ ਪ੍ਰਿੰਯਕਾ-ਨਿਕ ਨੇ 'ਹਵਾਈ' 'ਚ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

ਨਿਕ ਲਈ ਇਹ ਆਈਲੈਂਡ ਕਾਫੀ ਸਪੈਸ਼ਲ ਹੈ। ਅਜਿਹਾ ਇਸ ਲਈ ਹੈ ਕਿਉਂਕਿ ਨਿਕ ਨੇ ਇੱਥੇ ਆਪਣੀ ਫਿਲਮ 'ਫਾਈਵ ਓ' ਦੀ Jumanji ਦੀ ਸ਼ੂਟਿੰਗ ਕੀਤੀ ਹੈ।


Tags: Priyanka ChopraNick JonasEngagementQuantico

Edited By

Manju

Manju is News Editor at Jagbani.