FacebookTwitterg+Mail

ਮੰਗੇਤਰ ਨਿਕ ਜੋਨਸ ਨਾਲ ਸ਼ਿਕਾਰ ਕਰਨ ਨਿਕਲੀ ਜੰਗਲੀ ਬਿੱਲੀ ਪ੍ਰਿਯੰਕਾ, ਤਸਵੀਰਾਂ ਵਾਇਰਲ

priyanka chopra
20 September, 2018 11:39:25 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਜੰਗਲੀ ਬਿੱਲੀ ਪ੍ਰਿਯੰਕਾ ਚੋਪੜਾ, ਮੰਗੇਤਰ ਨਿਕ ਜੋਨਸ ਦਾ ਜਨਮਦਿਨ ਮਨਾਉਣ ਤੋਂ ਬਾਅਦ ਹੁਣ ਹਾਲ ਹੀ 'ਚ ਉਨ੍ਹਾਂ ਨਾਲ ਜੰਗਲ ਦੀ ਸੈਰ ਕਰਦੀ ਦਿਖਾਈ ਦਿੱਤੀ। ਇਹ ਤਸਵੀਰਾਂ ਓਕਲਾਹੋਮਾ ਦੀਆਂ ਹਨ, ਜਿਸ ਨੂੰ ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

Punjabi Bollywood Tadka

ਤਸਵੀਰਾਂ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਪ੍ਰਿਯੰਕਾ ਨਿਕ ਦੇ ਦੋਸਤਾਂ ਨਾਲ ਕਾਫੀ ਘੁੱਲ-ਮਿਲ ਗਈ ਹੈ। ਪ੍ਰਿਯੰਕਾ ਚੋਪੜਾ ਆਪਣੇ ਵੇਕੈਸ਼ਨ ਦਾ ਖੂਬ ਮਜ਼ਾ ਲੈ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨਿਕ ਮੁੱਛਾਂ 'ਚ ਬੇਹੱਦ ਹੈਂਡਸਮ ਦਿਖਾਈ ਦੇ ਰਹੇ ਹਨ। ਬਾਲੀਵੁੱਡ ਦੀ ਜੰਗਲੀ ਬਿੱਲੀ ਇਨ੍ਹਾਂ ਤਸਵੀਰਾਂ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ।


Tags: Priyanka Chopra Nick Jonas VacationInstagranForest

Edited By

Chanda Verma

Chanda Verma is News Editor at Jagbani.