FacebookTwitterg+Mail

ਈਵੈਂਟ ਦੌਰਾਨ ਪ੍ਰਿਯੰਕਾ ਨੇ ਪਾਈ ਬਹੁਤ ਮਹਿੰਗੀ ਬੈਕਲੈੱਸ ਡਰੈੱਸ, ਕੀਮਤ ਜਾਣ ਲੱਗੇਗਾ ਝਟਕਾ

priyanka chopra
21 October, 2018 12:22:20 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਪਰਸਨਲ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ। ਮੰਗੇਤਰ ਨਿਕ ਜੋਨਸ ਨਾਲ ਮੰਗਣੀ ਕਰਨ ਤੋਂ ਬਾਅਦ ਪ੍ਰਿਯੰਕਾ ਖੁੱਲ੍ਹ ਕੇ ਮੀਡੀਆ ਨਾਲ ਰੂ-ਬ-ਰੂ ਹੁੰਦੀ ਹੈ।

इस ग्लैमरस लुक को फैंस काफी पसंद कर रहे हैं। इस दौरान वह पेस्टल कलर की बैकलेस सिक्वेंस ड्रेस पहनी थी

ਹਾਲ ਹੀ 'ਚ ਪ੍ਰਿਯੰਕਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

Punjabi Bollywood Tadka

ਨਿਊ ਯਾਰਕ 'ਚ ਹੋਏ ਇਕ ਈਵੈਂਟ 'ਚ ਪ੍ਰਿਯੰਕਾ ਨੇ ਸਿਲਵਰ ਕਲਰ ਦੀ ਬੈਕਲੈੱਸ ਡਰੈੱਸ ਪਾਈ ਸੀ, ਜਿਸ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ।

Punjabi Bollywood Tadka

ਦਰਅਸਲ ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ 13 ਲੱਖ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। 

Punjabi Bollywood Tadka
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ '' ਕਲੈਕਸ਼ਨ ਦੀ ਡਰੈੱਸ ਪਾਈ ਸੀ। ਇਸ ਡਰੈੱਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਡਰੈੱਸ 13 ਲੱਖ 12 ਹਜ਼ਾਰ ਤੋਂ ਜ਼ਿਆਦਾ ਦੀ ਹੈ।

Punjabi Bollywood Tadka

ਉਹ ਹਮੇਸ਼ਾ ਹੀ ਸਭ ਤੋਂ ਵੱਡੇ ਬ੍ਰਾਂਡ ਦੇ ਕੱਪੜੇ ਪਾਉਂਦੀ ਨਜ਼ਰ ਆਉਂਦੀ ਹੈ।


Tags: Priyanka Chopra Blue Book Collection The Four Seasons Tiffany celebration Studio 525 New York

Edited By

Sunita

Sunita is News Editor at Jagbani.