FacebookTwitterg+Mail

PICS : ਵਿਆਹ ਤੋਂ ਬਾਅਦ ਲਾਸ ਏਂਜਲਸ ਦੇ ਇਸ ਆਲੀਸ਼ਾਨ ਬੰਗਲੇ 'ਚ ਰਹਿਣਗੇ ਪ੍ਰਿਯੰਕਾ-ਨਿਕ

priyanka chopra
25 October, 2018 01:43:15 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਦੋਹਾਂ ਨੇ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਦਾ ਫੈਸਲਾ ਕਰ ਲਿਆ ਹੈ। ਹਾਲ ਹੀ 'ਚ ਪਤਾ ਲੱਗਾ ਹੈ ਕਿ ਨਿਕ ਜੋਨਸ ਨੇ ਪ੍ਰਿਯੰਕਾ ਲਈ ਲਾਸ ਏਂਜਲਸ 'ਚ ਨਵਾਂ ਘਰ ਵੀ ਖਰੀਦ ਲਿਆ ਹੈ।

Punjabi Bollywood Tadka

ਦੋਹਾਂ ਦੇ ਇਸ ਖੂਬਸੂਰਤ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਇਸ ਘਰ ਦੀ ਕੀਮਤ 5.6 ਮਿਲੀਅਨ (47,62,87,500 ਰੁਪਏ) ਦੱਸੀ ਜਾ ਰਹੀ ਹੈ।

Punjabi Bollywood Tadka

ਇਹ ਘਰ 4,129 ਵਰਗ ਫੁੱਟ 'ਚ ਫੈਲਿਆ ਹੋਇਆ ਹੈ। ਇਸ ਘਰ 'ਚ ਪੰਜ ਕਮਰੇ ਹਨ ਅਤੇ ਘਰ ਦੇ ਅੰਦਰ ਇਕ ਸਵੀਮਿੰਗ ਪੂਲ ਵੀ ਹੈ।

Punjabi Bollywood Tadka

ਘਰ ਦਾ ਇੰਟੀਰੀਅਰ ਡਿਜ਼ਾਇਨ ਤੇ ਗਾਰਡਨ ਬੇਹੱਦ ਖੂਬਸੂਰਤ ਹੈ, ਜੋ ਇਸ ਘਰ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾਉਂਦੇ ਹਨ।

Punjabi Bollywood Tadka

ਬਾਥਰੂਮ ਤੋਂ ਲੈ ਕੇ ਗੈਸਟ ਰੂਮ ਤੱਕ ਸਭ ਕੁਝ ਲਗਜ਼ਰੀ ਹੈ। ਪਿਛਲੇ ਕੁਝ ਸਮੇਂ ਤੋਂ ਪ੍ਰਿਯੰਕਾ ਦਾ ਜ਼ਿਆਦਾਤਰ ਸਮਾਂ ਅਮਰੀਕਾ 'ਚ ਹੀ ਬੀਤ ਰਿਹਾ ਹੈ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਹੀ ਜ਼ਿਆਦਾਤਰ ਸਮਾਂ ਬਿਤਾਉਣਾ ਚਾਹੁੰਦੀ ਹੈ।

Punjabi Bollywood Tadka

ਅਜਿਹੇ 'ਚ ਆਪਣੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਨ੍ਹਾਂ ਨੇ ਵਿਦੇਸ਼ 'ਚ ਹੀ ਵੱਸਣ ਦਾ ਮਨ ਬਣਾ ਲਿਆ ਹੈ।

Punjabi Bollywood Tadka

ਉਂਝ ਭਾਰਤ 'ਚ ਵੀ ਪ੍ਰਿਯੰਕਾ ਦੀਆਂ ਪ੍ਰੋਫੈਸ਼ਨਲ ਕਮਿਟਮੈਂਟਸ ਹਨ। ਜਿਨ੍ਹਾਂ ਨੂੰ ਉਹ ਭਾਰਤ 'ਚ ਰਹਿ ਕੇ ਪੂਰਾ ਕਰੇਗੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka Chopra Nick JonasLos AngelesBeverly HillsHomePictures

Edited By

Chanda Verma

Chanda Verma is News Editor at Jagbani.